You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਸਿੰਧੂ ਘਾਟੀ ਸੱਭਿਅਤਾ: ਉੱਨਤ ਸ਼ਹਿਰੀ ਯੋਜਨਾ ਤੋਂ ਲੈ ਕੇ ਕੁਝ ਅਣਸੁਲਝੇ ਰਾਜ਼ਾਂ ਤੱਕ, ਜਿਨ੍ਹਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ
ਸਿੰਧੂ ਘਾਟੀ ਸੱਭਿਅਤਾ ਬਹੁਤ ਉੱਨਤ ਸੀ ਅਤੇ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਸੀ ਤਾਂ ਫਿਰ ਅਸੀਂ ਉਨ੍ਹਾਂ ਬਾਰੇ ਹੋਰ ਕਿਉਂ ਨਹੀਂ ਜਾਣਦੇ?
ਅਮਰੀਕਾ ਦੀ ਨਜ਼ਰ ਈਰਾਨ ਦੇ ਖਾਰਗ ਟਾਪੂ 'ਤੇ ਕਿਉਂ ਹੈ, ਇਸ ਨੂੰ ਉਸ ਮੁਲਕ ਦੀ ਜੀਵਨ ਰੇਖਾ ਕਿਉਂ ਮੰਨਿਆ ਜਾਂਦਾ
ਉੱਤਰੀ ਖਾੜੀ ਵਿੱਚ ਸਥਿਤ ਇਸ ਛੋਟੇ ਪਰ ਅਹਿਮ ਟਾਪੂ 'ਤੇ ਅਮਰੀਕਾ ਦਾ ਹਮਲਾ ਕਰਨਾ ਈਰਾਨ ਦੀ ਅਰਥਵਿਵਸਥਾ ਦੀ ਮੁੱਖ ਨਸ 'ਤੇ ਵਾਰ ਕਰਨ ਦੇ ਬਰਾਬਰ ਹੈ।
'ਧੁਰੰਦਰ ਵਰਗੀਆਂ ਫਿਲਮਾਂ ਦੇਖ ਲਈਆਂ ਤਾਂ ਇਹ ਫੈਸਲਾ ਕਰ ਲਿਆ ਕਿ ਨਹੀਂ ਮੈਂ ਤਾਂ ਲਿਯਾਰੀ ਦਾ ਡੌਨ ਹੀ ਬਣਸਾਂ'- ਹਨੀਫ਼ ਦੀ ਟਿੱਪਣੀ
ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜਾਰੀ ਜੰਗ ਨੂੰ ਰੁਕਵਾਉਣ ਲਈ ਪਾਕਿਸਤਾਨ ਵਿਚੋਲੇ ਦੀ ਭੂਮਿਕਾ ਅਦਾ ਕਰਨ ਜਾ ਰਿਹਾ। ਇਸ ਨੂੰ ਲੈਕੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਵੱਲੋਂ ਟਿੱਪਣੀ ਕੀਤੀ ਗਈ ਹੈ।
ਇੱਕ ਕੀੜੀ ਦੀ ਕੀਮਤ 21 ਹਜ਼ਾਰ ਰੁਪਏ, ਇਨ੍ਹਾਂ ਕੀੜੀਆਂ ਦਾ ਤਸਕਰ ਕੀ ਕਰਦੇ ਹਨ
ਕੀੜੀਆਂ ਇਕੱਠੀਆਂ ਕਰਨ ਦਾ ਜਨੂੰਨ ਕੀਨੀਆ ਨੂੰ ਹੈਰਾਨ ਕਰ ਦਿੰਦਾ ਹੈ ਕਿਉਂਕਿ ਤਸਕਰ ਮੁਨਾਫ਼ਾ ਕਮਾਉਣ ਲਈ ਇੱਥੇ ਆਉਂਦੇ ਹਨ
ਨੇਵੀ ਮੁਲਾਜ਼ਮ 'ਤੇ ਮਹਿਲਾ ਦਾ ਕਤਲ ਕਰ ਲਾਸ਼ ਦੇ ਟੁੱਕੜੇ ਫਰਿੱਜ 'ਚ ਲੁਕਾਉਣ ਦਾ ਇਲਜ਼ਾਮ, ਡੇਟਿੰਗ ਐਪ 'ਤੇ ਹੋਈ ਸੀ ਦੋਹਾਂ ਦੀ ਮੁਲਾਕਾਤ
ਮੋਨਿਕਾ ਦੇ ਪਿਤਾ ਵੇਣੂੰਗੋਪਾਲ ਰਾਵ ਨੇ ਕਿਹਾ, “ਉਸ ਨੇ ਸਾਡੀ ਧੀ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਘਰ ਸੱਦਿਆ ਸੀ। ਇਸ ਲਈ ਉਸ ਨੇ ਪਹਿਲਾਂ ਤੋਂ ਹੀ ਚਾਕੂ ਅਤੇ ਸਪ੍ਰੇਅ ਖਰੀਦ ਰੱਖੇ ਸਨ।'
ਸਾਊਦੀ ਏਅਰ ਬੇਸ 'ਤੇ ਦੋ ਟੁਕੜਿਆਂ ਵਿੱਚ ਟੁੱਟੇ ਹੋਏ ਅਮਰੀਕੀ ਜਹਾਜ਼ ਦੀ ਤਸਵੀਰ ਦੀ ਸੱਚਾਈ ਕੀ ਹੈ
ਇਹ ਤਸਵੀਰਾਂ ਸਭ ਤੋਂ ਪਹਿਲਾਂ ਇੱਕ ਫੇਸਬੁੱਕ ਪੇਜ 'ਤੇ ਸਾਂਝੀਆਂ ਕੀਤੀਆਂ ਗਈਆਂ ਸਨ, ਜੋ ਅਮਰੀਕੀ ਫੌਜ ਨਾਲ ਜੁੜੀਆਂ ਖ਼ਬਰਾਂ ਪੋਸਟ ਕਰਦਾ ਹੈ...
ਪਿਸ਼ਾਬ ਕਰਨ ਤੋਂ ਬਾਅਦ ਵੀ ਕੁਝ ਬੂੰਦਾਂ ਦਾ ਟਪਕਣਾ, ਇਹ ਕਿਸ ਬਿਮਾਰੀ ਦਾ ਲੱਛਣ ਹੋ ਸਕਦਾ ਹੈ ਤੇ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ
ਭਾਵੇਂ ਇਹ ਸਮੱਸਿਆ ਮਾਮੂਲੀ ਜਾਪਦੀ ਹੈ, ਪਰ ਇਹ ਬਹੁਤ ਸਾਰੇ ਮਰਦਾਂ ਦੇ ਰੋਜ਼ਾਨਾ ਜੀਵਨ, ਆਤਮ-ਵਿਸ਼ਵਾਸ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਦੀ ਹੈ।
'ਸਾਡੀ ਚਮੜੀ ਝੜ ਰਹੀ ਹੈ ਅਤੇ ਕੋਈ ਸਾਨੂੰ ਦੱਸ ਨਹੀਂ ਸਕਦਾ ਕਿ ਅਜਿਹਾ ਕਿਉਂ ਹੋ ਰਿਹਾ ਹੈ', ਜਾਣੋ ਚਮੜੀ ਦੀ ਇਹ ਸਮੱਸਿਆ ਕੀ ਹੈ
''ਮੇਰੀ ਚਮੜੀ ਹੀ ਇਹ ਤੈਅ ਕਰਦੀ ਹੈ ਕਿ ਮੈਂ ਕੀ ਕਰ ਸਕਦੀ ਹਾਂ, ਕੀ ਖਾ ਸਕਦੀ ਹਾਂ, ਇੱਥੋਂ ਤੱਕ ਕਿ ਮੈਂ ਕਿਹੋ-ਜਿਹੇ ਕੱਪੜੇ ਪਹਿਨ ਸਕਦੀ ਹਾਂ ਅਤੇ ਕੀ ਮੈਂ ਘਰ ਤੋਂ ਬਾਹਰ ਨਿਕਲ ਸਕਦੀ ਹਾਂ ਜਾਂ ਨਹੀਂ..."
ਸਟ੍ਰੇਟ ਆਫ਼ ਹੋਰਮੁਜ਼ ਤੋਂ ਬਾਅਦ ਕੀ ਹੁਣ ਲਾਲ ਸਾਗਰ ਤੋਂ ਵੀ ਤੇਲ ਦੀ ਆਵਾਜਾਈ 'ਤੇ ਅਸਰ ਪੈਣ ਵਾਲਾ ਹੈ? ਹੂਤੀ ਸਮੂਹ ਤੋਂ ਕਿੰਨਾ ਵੱਡਾ ਖ਼ਤਰਾ?
ਹੋਰਮੁਜ਼ ਸਟ੍ਰੇਟ ਰਾਹੀਂ ਵਿਸ਼ਵ ਭਰ ਦੀ ਊਰਜਾ ਸਪਲਾਈ ਦਾ ਲਗਭਗ 20% ਹਿੱਸਾ ਗੁਜ਼ਰਦਾ ਰਿਹਾ ਹੈ, ਜੋ ਇਸ ਵੇਲੇ ਕਾਫ਼ੀ ਹੱਦ ਤੱਕ ਬੰਦ ਹੈ ਅਤੇ ਇਸ ਦੀ ਕੁਝ ਭਰਪਾਈ ਰੈੱਡ ਸੀਅ ਰਾਹੀਂ ਹੋ ਰਹੀ ਹੈ
ਬੀਬੀਸੀ ਵਿਸ਼ੇਸ਼
1973 ਦੀ ਅਰਬ-ਇਜ਼ਰਾਇਲ ਜੰਗ - ਜਦੋਂ ਸਾਊਦੀ ਅਰਬ ਨੇ ਲਗਾਈ ਅਮਰੀਕਾ 'ਤੇ ਤੇਲ ਪਾਬੰਦੀ ਜਿਸ ਨਾਲ 4 ਗੁਣਾ ਵਧ ਗਏ ਸਨ ਭਾਅ
1967 ਵਿੱਚ ਇਜ਼ਰਾਈਲ ਦੇ ਹੱਥੋਂ ਹਾਰ ਝੱਲਣ ਤੋਂ ਬਾਅਦ, ਮਿਸਰ ਅਤੇ ਸੀਰੀਆ ਨੇ 1973 ਵਿੱਚ ਇਜ਼ਰਾਈਲ ਵਿਰੁੱਧ ਜਵਾਬੀ ਹਮਲਾ ਸ਼ੁਰੂ ਕੀਤਾ। ਇਸ ਹਮਲੇ ਤੋਂ ਬਾਅਦ, ਦੁਨੀਆ ਵਿੱਚ ਇੱਕ ਗੰਭੀਰ ਊਰਜਾ ਸੰਕਟ ਪੈਦਾ ਹੋ ਗਿਆ।
'ਡੀਐੱਮਈ' ਕੀ ਹੈ, ਜਿਸ ਨੂੰ ਐੱਲਪੀਜੀ ਨਾਲ ਮਿਲਾ ਕੇ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ, ਕਿੱਥੇ ਤੱਕ ਪਹੁੰਚੀ ਖੋਜ
ਖੋਜਕਾਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਖੋਜ ਨੂੰ ਸਨਅੱਤੀ ਪੱਧਰ 'ਤੇ ਵਧਾਇਆ ਜਾ ਸਕੇ ਤਾਂ ਭਾਰਤ ਦੇ ਤੇਲ ਆਯਾਤ ਨੂੰ ਘਟਾਇਆ ਜਾ ਸਕਦਾ ਹੈ ਜਿਸ ਨਾਲ ਵਿਦੇਸ਼ੀ ਮੁਦਰਾ ਦੀ ਕਾਫੀ ਹੱਦ ਤੱਕ ਬਚਤ ਹੋ ਸਕਦੀ ਹੈ।
'ਮੈਨੂੰ ਕੁਝ ਵੀ ਯਾਦ ਨਹੀਂ ਹੈ' - ਐਪਸਟਿਨ ਦੀ ਪੀੜਤਾ ਨੇ ਕਿਹਾ ਕਿ ਉਸਨੂੰ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ
ਪੀੜਤ ਮਹਿਲਾ ਨੇ ਦੱਸਿਆ ਕਿ ਉਹ ਉਸ ਬਦਨਾਮ ਫ਼ਾਇਨੈਂਸਰ ਨੂੰ ਉਸ ਵੇਲੇ ਮਿਲੇ ਸਨ ਜਦੋਂ ਉਹ 19 ਸਾਲ ਦੇ ਸਨ ਅਤੇ ਇੱਕ ਮਾਡਲ ਵਜੋਂ ਕੰਮ ਕਰ ਰਹੇ ਸਨ।
ਘੰਟਿਆਂ ਤੱਕ ਬੈਠੇ ਰਹਿੰਦੇ ਹੋ? ਜਾਣੋ ਕਿਵੇਂ ਵੈਰੀਕੋਜ਼ ਵੇਨਜ਼ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਸ ਦੇ ਕੀ ਨੁਕਸਾਨ ਹੋ ਸਕਦੇ ਹਨ
ਭਾਰਤ ਵਿੱਚ ਵੈਰੀਕੋਜ਼ ਨਸਾਂ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਇਹ ਸਿਰਫ਼ ਕੋਸਮੈਟਿਕ ਨਹੀਂ, ਸਗੋਂ ਖੂਨ ਸੰਚਾਰ ਦੀ ਗੰਭੀਰ ਸਮੱਸਿਆ ਹੈ। ਆਧੁਨਿਕ ਤਕਨੀਕਾਂ ਨਾਲ ਇਲਾਜ ਸੰਭਵ ਹੈ, ਪਰ ਸਮੇਂ ਸਿਰ ਨਿਦਾਨ ਜ਼ਰੂਰੀ ਹੈ।
ਕੀਟਨਾਸ਼ਕ ਨਾਲ ਜੁੜੀ ਇੱਕ ਅਜਿਹੀ ਤ੍ਰਾਸਦੀ ਜੋ ਭਾਰਤ ਦੇ ਇਸ ਸੂਬੇ ਨੂੰ ਅੱਜ ਵੀ ਸਤਾ ਰਹੀ
ਵਿਗੜੇ ਹੋਏ ਅੰਗਾਂ ਅਤੇ ਸੁੱਜੇ ਹੋਏ ਸਿਰ ਵਾਲੇ ਬੱਚਿਆਂ ਦੀ ਦਿਲ ਦਹਲਾ ਦੇਣ ਵਾਲੀਆਂ ਤਸਵੀਰਾਂ, ਕੋਚੀ-ਮੁਜ਼ਿਰਿਸ ਬੀਏਨਾਲੇ ਵਿੱਚ ਲੱਗੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ ਦਾ ਹਿੱਸਾ ਹਨ...
ਆਈਪੀਐੱਲ 2026: ਪੰਜਾਬ ਕਿੰਗਜ਼ ਦੇ ਇਸ ਵਾਰ ਖਿਤਾਬ ਜਿੱਤਣ ਦੀ ਰਾਹ ’ਚ ਕਿਹੜੀ ਕਮਜ਼ੋਰੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ
ਪੰਜਾਬ ਕਿੰਗਜ਼ ਆਈਪੀਐੱਲ 2026 ਵਿੱਚ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਮਜ਼ਬੂਤ ਬੱਲੇਬਾਜ਼ੀ ਟੀਮ ਦੀ ਤਾਕਤ ਹੈ, ਪਰ ਗੇਂਦਬਾਜ਼ੀ ਚੁਣੌਤੀ ਬਣ ਸਕਦੀ ਹੈ। ਕਪਤਾਨ ਸ਼੍ਰੇਅਸ ਅਈਅਰ ਦੀ ਫਾਰਮ ਤੇ ਲੀਡਰਸ਼ਿਪ ਅਹਿਮ ਰਹੇਗੀ।
ਪੰਜਾਬ ਵਿੱਚ ਕਬੂਤਰਬਾਜ਼ੀ ਦਾ ਸ਼ੌਕ- ਕਿਸੇ ਨੇ ਤਿੰਨ ਮੰਜ਼ਿਲਾ ਘਰ ਬਣਾਇਆ ਤੇ ਕਿਸੇ ਨੇ ਕਬੂਤਰਾਂ ਦੀ ਕਮਾਈ ਤੋਂ ਵਿਦੇਸ਼ ਪੜ੍ਹਨ ਭੇਜੇ ਬੱਚੇ
ਪੰਜਾਬ ਵਿੱਚ ਕਬੂਤਰ ਪਾਲਣਾ ਰਿਵਾਇਤੀ ਸ਼ੌਕ ਅਤੇ ਕਮਾਈ ਦਾ ਸਾਧਨ ਹੈ। ਕਈ ਲੋਕਾਂ ਨੇ ਇਸ ਨਾਲ ਪਛਾਣ ਅਤੇ ਆਮਦਨ ਬਣਾਈ, ਪਰ ਕਾਨੂੰਨੀ ਪਾਬੰਦੀ ਕਾਰਨ ਮੁਕਾਬਲੇ ਬੰਦ ਹਨ, ਸਰਕਾਰ ਮਨਜ਼ੂਰੀ ਲਈ ਕੋਸ਼ਿਸ਼ ਕਰ ਰਹੀ ਹੈ।
'ਬੈਕਅਪ ਪਾਸਪੋਰਟ' ਕੀ ਹੈ, ਜਿਸ ਨੂੰ ਹਾਸਲ ਕਰਨ ਲਈ ਕਈ ਲੋਕ ਆਪਣੇ ਦਾਦਕਿਆਂ ਤੇ ਨਾਨਕਿਆਂ ਦੇ ਰਿਕਾਰਡ ਫਰੋਲ ਰਹੇ
‘ਬੈਕਅਪ ਪਾਸਪੋਰਟ’ ਦਾ ਰੁਝਾਨ ਵਧ ਰਿਹਾ ਹੈ, ਲੋਕ ਵੰਸ਼ ਆਧਾਰਿਤ ਜਾਂ ਨਿਵੇਸ਼ ਰਾਹੀਂ ਦੂਜੀ ਨਾਗਰਿਕਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬ ਵਿੱਚ ਅਨਾਜ ਭੰਡਾਰਨ ਕਿਵੇਂ ਕੀਤਾ ਜਾਂਦਾ ਹੈ, ਗੋਦਾਮਾਂ ਨੂੰ ਚਲਾਉਂਦਾ ਕੌਣ ਹੈ, ਟੈਂਡਰ ਦੇਣ ਦੀ ਕੀ ਪ੍ਰਕਿਰਿਆ ਹੈ
ਪੰਜਾਬ ਵਿੱਚ ਅਨਾਜ ਭੰਡਾਰਨ ਸਿਸਟਮ ਮਹੱਤਵਪੂਰਨ ਹੈ, ਜੋ ਕਵਰਡ ਗੋਦਾਮ, ਸੀਏਪੀ ਅਤੇ ਸਾਇਲੋ ਰਾਹੀਂ ਚੱਲਦਾ ਹੈ।
ਅਜਿਹੇ ਤਿੰਨੇ ਤਰੀਕੇ ਜੋ ਬ੍ਰਹਿਮੰਡ ਨੂੰ ਖਤਮ ਕਰ ਸਕਦੇ ਹਨ
ਕੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਬ੍ਰਹਿਮੰਡ ਕਦੋਂ ਖਤਮ ਹੋਵੇਗਾ? ਬ੍ਰਹਿਮੰਡ ਦਾ ਭਵਿੱਖ ਕੀ ਹੋਣ ਵਾਲਾ, ਵਿਗਿਆਨ ਦੀ ਦੁਨੀਆ ’ਚ ਇਹ ਇੱਕ ਬੇਹੱਦ ਰਹੱਸਮਈ ਸਵਾਲ ਹੈ। ਪੜ੍ਹੋ ਪੂਰੀ ਰਿਪੋਰਟ।
ਜੰਗ ਦੇ ਬਾਵਜੂਦ ਸੋਨੇ-ਚਾਂਦੀ ਦੀਆਂ ਕੀਮਤਾਂ ਅਚਾਨਕ ਕਿਉਂ ਡਿੱਗ ਰਹੀਆਂ ?
ਮਾਰਚ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ ਪਿਛਲੇ 45 ਸਾਲਾਂ ’ਚ ਸਭ ਤੋਂ ਵੱਡੀ ਮਹੀਨੇਵਾਰ ਗਿਰਾਵਟ ਸੀ ਅਤੇ ਕਿਹਾ ਜਾ ਸਕਦਾ ਹੈ ਕਿ 2026 ’ਚ ਇਨ੍ਹਾਂ ਧਾਤੂਆਂ ’ਚ ਹੋਇਆ ਵਾਧਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।
ਆਮ ਆਦਮੀ ਪਾਰਟੀ ਦੇ 4 ਸਾਲਾਂ ਦੇ ਕਾਰਜਕਾਲ ਵਿੱਚ ਕਿੰਨੇ ਵਿਧਾਇਕਾਂ 'ਤੇ ਚੱਲੇ ਮੁਕਦਮੇ, ਲਾਲਜੀਤ ਭੁੱਲਰ ਦਾ ਮਾਮਲਾ 'ਆਪ' 'ਤੇ ਕਿੰਨਾ ਭਾਰੀ ਪੈ ਸਕਦਾ
ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਆਪ ਸਰਕਾਰ ਮੁੜ ਘੇਰੇ ਵਿੱਚ ਆ ਗਈ ਹੈ। ਮੰਤਰੀਆਂ ’ਤੇ ਲਗਾਤਾਰ ਇਲਜ਼ਾਮਾਂ ਨੇ ਪਾਰਟੀ ਦੀ ਅਕਸ ਨੂੰ ਝਟਕਾ ਦਿੱਤਾ ਹੈ, 2027 ਚੋਣਾਂ ਤੋਂ ਪਹਿਲਾਂ ਚੁਣੌਤੀਆਂ ਵਧੀਆਂ ਹਨ।