You’re viewing a text-only version of this website that uses less data. View the main version of the website including all images and videos.
ਲਿਏਂਡਰ ਪੇਸ ਨੇ ਮਹੇਸ਼ ਭੂਪਤੀ ਨਾਲ ਆਪਣੀ ਸਾਂਝੇਦਾਰੀ ਦੇ ਖ਼ਾਸ ਕਿੱਸੇ ਕੀਤੇ ਸਾਂਝੇ
ਲਿਏਂਡਰ ਪੇਸ ਨੇ ਮਹੇਸ਼ ਭੂਪਤੀ ਨਾਲ ਆਪਣੀ ਸਾਂਝੇਦਾਰੀ ਦੇ ਖ਼ਾਸ ਕਿੱਸੇ ਕੀਤੇ ਸਾਂਝੇ
ਲਿਏਂਡਰ ਪੇਸ ਭਾਰਤ ਦੇ ਸਭ ਤੋਂ ਵੱਡੇ ਖੇਡ ਆਈਕਨਾਂ ਅਤੇ ਟੈਨਿਸ ਦਿੱਗਜਾਂ ਵਿੱਚੋਂ ਇੱਕ ਹਨ। ਪੇਸ ਬੀਬੀਸੀ ਦੇ 'ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ' 2025 ਲਈ ਜਿਊਰੀ ਮੈਂਬਰ ਵੀ ਹਨ।
ਪੇਸ ਕਈ ਖਿਡਾਰੀਆਂ ਨਾਲ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਉਨ੍ਹਾਂ ਖਿਡਾਰੀਆਂ ਤੋਂ ਕਿਵੇਂ ਅਤੇ ਕੀ ਸਿੱਖਦੇ ਰਹੇ ਹਨ।
ਇਸ ਇੰਟਰਵਿਊ ਵਿੱਚ ਲਿਏਂਡਰ ਪੇਸ ਨੇ ਆਪਣੇ ਕਰੀਅਰ ਅਤੇ ਵੱਖ-ਵੱਖ ਰਿਕਾਰਡਾਂ, ਆਪਣੀਆਂ ਸਭ ਤੋਂ ਵਧੀਆ ਸਾਂਝੇਦਾਰੀਆਂ ਅਤੇ ਭਾਰਤ ਵਿੱਚ ਮਹਿਲਾ ਖੇਡਾਂ ਬਾਰੇ ਚਰਚਾ ਕੀਤੀ ਹੈ।
ਰਿਪੋਰਟ- ਇਸ਼ਾਦ੍ਰਿਤਾ ਲਹਿਰੀ, ਸ਼ੂਟ ਐਂਡ ਐਡਿਟ- ਸ਼ਾਦ- ਮਿੱਧਤ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ