BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਤੇ ਡੀਲਿਮਿਟੇਸ਼ਨ ਨਾਲ ਜੁੜੇ ਬਿੱਲ ਪਾਸ ਨਾ ਹੋਣ ਦਾ ਕੇਂਦਰ ਸਰਕਾਰ ਲਈ ਕੀ ਮਤਲਬ ਹੈ
ਸੰਸਦ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਕਾਨੂੰਨ ਵਿੱਚ ਸੋਧ ਕਰਨ ਅਤੇ ਡੀਲਿਮੀਟੇਸ਼ਨ ਕਮਿਸ਼ਨ ਨਾਲ ਜੁੜੇ ਬਿੱਲਾਂ ਉੱਤੇ ਵੋਟਿੰਗ ਬਾਰੇ ਚਰਚਾ ਹੋਈ।
ਭਾਰਤੀ ਘਰਾਂ 'ਚ ਰੱਖੇ ਸੋਨੇ ਦੀ ਕਿੰਨੀ ਕੀਮਤ ਹੈ, ਸੋਨੇ ਦੇ ਭੰਡਾਰਾਂ ਦੀ ਸੂਚੀ 'ਚ ਭਾਰਤ ਕਿਹੜੇ ਨੰਬਰ ਉੱਤੇ ਹੈ
ਅਸਲ ’ਚ ਭਾਰਤ ਦਾ ਜ਼ਿਆਦਾਤਰ ਸੋਨਾ ਸਰਕਾਰ ਜਾਂ ਖਦਾਣਾਂ ’ਚ ਨਹੀਂ ਬਲਕਿ ਲੋਕਾਂ ਦੇ ਕੋਲ ਹੈ। ਭਾਰਤ ਸੋਨੇ ਦਾ ਬਹੁਤ ਘੱਟ ਉਤਪਾਦਨ ਕਰਦਾ ਹੈ।
ਕੀ ਤੁਹਾਡਾ ਡਿਜੀਟਲ ਜੁੜਵਾ ਰੂਪ ਤੁਹਾਡੇ ਸਾਰੇ ਕੰਮਕਾਜ ਕਰ ਸਕਦਾ ਹੈ ਅਤੇ ਤੁਹਾਨੂੰ 'ਸੁਪਰਵਰਕਰ' ਬਣਾ ਸਕਦਾ ਹੈ?
ਡਿਜੀਟਲ ਰਿਚਰਡ ਇੱਕ ਬਲੂਪ੍ਰਿੰਟ (ਨਮੂਨੇ) ਵਜੋਂ ਕੰਮ ਕਰ ਰਿਹਾ ਹੈ ਅਤੇ ਇਸ ਦੇ ਆਧਾਰ 'ਤੇ ਯੂਕੇ, ਯੂਐਸ, ਯੂਰਪ ਤੇ ਭਾਰਤ ਵਿੱਚ ਫੈਲੀ ਬਲੂਰ ਰਿਸਰਚ ਦੀ 50 ਲੋਕਾਂ ਦੀ ਟੀਮ ਲਈ ਡਿਜੀਟਲ ਟਵਿਨ ਬਣਾਏ ਗਏ ਹਨ।
ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ 'ਤੇ ਨਹੀਂ ਵਧੇਗਾ ਐੱਨਐੱਸਏ ਪਰ ਅਸਾਮ ਦੀ ਜੇਲ੍ਹ 'ਚ ਹੀ ਰਹਿਣਗੇ, ਡਿਬਰੂਗੜ੍ਹ ਦੀ ਜੇਲ੍ਹ 'ਚ ਰੱਖਣ ਦਾ ਕੀ ਹੋ ਸਕਦਾ ਸਿਆਸੀ ਪੱਖ?
ਅਮ੍ਰਿਤਪਾਲ ਸਿੰਘ 'ਤੇ ਮੌਜੂਦਾ ਐੱਨਐੱਸਏ 22 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ। ਹੁਣ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ 'ਚ ਦਰਜ ਕਰੀਬ 12 ਕੇਸ ਚੱਲਣਗੇ।
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦਾ ਛਾਪਾ, ਹੁਣ ਤੱਕ ਕੀ-ਕੀ ਪਤਾ ਹੈ
ਸ਼ੁੱਕਰਵਾਰ ਸਵੇਰ ਤੋਂ ਹੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ 'ਤੇ ਈਡੀ ਦੀ ਛਾਪੇਮਾਰੀ ਜਾਰੀ ਹੈ।
ਆਈਪੀਐਲ : ਪੰਜਾਬ ਕਿੰਗਜ਼ ਟਾਪ ’ਤੇ, ਅਰਸ਼ਦੀਪ ਦੀ ਗੇਂਦਬਾਜ਼ੀ ਤੇ ਕਪਤਾਨ ਅਈਅਰ ਦੇ ਕੈਚ ਸਣੇ ਮੁੰਬਈ ਖਿਲਾਫ਼ ਕੀ-ਕੀ ਕਮਾਲ ਹੋਇਆ
ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ, ਸੀਰੀਜ਼ 'ਚ ਹੁਣ ਤੱਕ ਨਹੀਂ ਹਾਰੇ ਇੱਕ ਵੀ ਮੈਚ....
ਯੂਕੇ ਵਿੱਚ ਸ਼ਰਨ ਲੈਣ ਲਈ ਇਹ ਗ਼ੈਰ-ਕਾਨੂੰਨੀ ਤਰੀਕਾ ਵੱਡੇ ਪੱਧਰ ਉੱਤੇ ਵਰਤਿਆ ਜਾ ਰਿਹਾ, ਬੀਬੀਸੀ ਦੀ ਗੁਪਤ ਜਾਂਚ 'ਚ ਖੁਲਾਸਾ ਹੋਇਆ
ਬੀਬੀਸੀ ਨੇ ਇੱਕ ਲੁਕਿਆ ਹੋਇਆ ਰੈਕਟ ਬੇਨਕਾਬ ਕੀਤਾ ਹੈ, ਜੋ ਪਰਵਾਸੀਆਂ ਤੋਂ ਹਜ਼ਾਰਾਂ ਪੌਂਡ ਲੈ ਕੇ ਉਨ੍ਹਾਂ ਨੂੰ ਆਸਰਾ ਪ੍ਰਣਾਲੀ ਨਾਲ ਧੋਖਾਧੜੀ ਕਰਨ ਵਿੱਚ ਮਦਦ ਕਰਦਾ ਹੈ।
ਕੀ ਹੈ ਕੇਂਦਰ ਦਾ ਹਲਕਾਬੰਦੀ ਬਿੱਲ, ਪੰਜਾਬ 'ਤੇ ਇਸ ਦਾ ਕੀ ਅਸਰ ਹੋਵੇਗਾ ਅਤੇ ਕਿਹੜੀਆਂ ਸਿਆਸੀ ਧਿਰਾਂ ਇਸ ਦਾ ਵਿਰੋਧ ਕਰ ਰਹੀਆਂ?
ਹਲਕਾਬੰਦੀ ਬਿੱਲ 2026 ਬਿੱਲ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ ਹੈ,ਜਿਸ ਤਹਿਤ ਲੋਕ ਸਭਾ ਸੀਟਾਂ ਦੀ ਸੰਖਿਆ ਵਧਾਉਣ ਦੀ ਯੋਜਨਾ ਹੈ।
ਲੋਕ ਸਭਾ ਡੀਲਿਮੀਟੇਸ਼ਨ ਹੋਣ ਤੋਂ ਬਾਅਦ ਕਿੰਨੀ ਬਦਲ ਜਾਵੇਗੀ
ਲੋਕ ਸਭਾ ਦਾ ਸੰਕੇਤਕ ਚਿੱਤਰ
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਕੈਂਸਰ ਨੂੰ ਖ਼ਤਮ ਕਰਨ ਵਿੱਚ ਕਿੰਨੀ ਅਸਰਦਾਰ ਸਾਬਿਤ ਹੋ ਰਹੀ ਹੈ ਇਮਿਊਨੋਥੈਰੇਪੀ
ਇਮਿਊਨੋਥੈਰੇਪੀ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾ ਕੇ ਕੈਂਸਰ ਨਾਲ ਲੜਦੀ ਹੈ। ਨਵੇਂ ਇਲਾਜਾਂ ਨਾਲ ਟਿਊਮਰ ਗਾਇਬ ਹੋ ਰਹੇ ਹਨ, ਪਰ ਸਭ ਮਰੀਜ਼ਾਂ 'ਤੇ ਇਹ ਇੱਕੋ ਜਿਹਾ ਅਸਰ ਨਹੀਂ ਕਰਦੀ।
ਕੈਨੇਡਾ 'ਚ ਪੰਜਾਬੀ ਮੂਲ ਦੀ ਰੇਡੀਓ ਅਤੇ ਟੀਵੀ ਹੋਸਟ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੋਈ ਸਜ਼ਾ, ਕੌਣ ਹੈ ਸੁਖਵਿੰਦਰ ਕੌਰ ਸੰਘਾ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਸੰਘਾ ਨੂੰ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ ਹੈ। ਉਸ 'ਤੇ ਯੂਐਸ ਤੋਂ ਕੈਨੇਡਾ ਵਿੱਚ ਡਰੱਗ ਦਰਾਮਦ ਕਰਨ ਦਾ ਦੋਸ਼ ਹੈ।
'ਆਸ਼ਾ ਭੋਸਲੇ ਇੰਡੀਆ-ਪਾਕਿਸਤਾਨ 'ਚ ਵੰਡਣ ਵਾਲੀ ਸ਼ੈਅ ਨਹੀਂ' - ਪਾਕਿਸਤਾਨ ਵਿੱਚ ਆਸ਼ਾ ਭੋਸਲੇ ਦੇ ਗਾਣਿਆਂ 'ਤੇ ਹੋਏ ਇਤਰਾਜ਼ ’ਤੇ ਹਨੀਫ਼ ਦਾ ਵਲੌਗ
ਆਸ਼ਾ ਦੇ ਗਾਣੇ ਸਾਡੇ ਨਾਨਕੇ-ਦਾਦਕੇ ਵੀ ਸੁਣਦੇ ਰਹੇ ਹਨ, ਮਾਪਿਆਂ ਨੇ ਵੀ ਗਾਏ ਹਨ ਤੇ ਬੱਚਿਆਂ ਨੂੰ ਵੀ ਯਾਦ ਹਨ... ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ
ਪੰਜਾਬੀ, ਪਸ਼ਤੋ ਸ਼ਣੇ 26 ਭਾਸ਼ਾਵਾਂ ਬੋਲਣ ਵਾਲਾ ਬਰਤਾਨਵੀ ਜਸੂਸ, ਜਿਸ ਨੇ ਖ਼ਤਰੇ ਦੇ ਬਾਵਜੂਦ ਮੱਕਾ ਮਦੀਨਾ ਦੀ ਗੁਪਤ ਯਾਤਰਾ ਕੀਤੀ
ਕੁਝ ਲੋਕ ਉਸਨੂੰ ਜ਼ਹੀਨ ਮੰਨਦੇ ਸਨ ਅਤੇ ਕੁਝ ਹੋਰ ਉਸਨੂੰ ਵਿਲੱਖਣ ਦੇਵਤਿਆਂ ਅਤੇ ਧਰਮਾਂ, ਪ੍ਰਯੋਗਾਤਮਕ ਨਸ਼ਿਆਂ ਅਤੇ ਖ਼ਾਸ ਕਰਕੇ ਸੈਕਸ ਅਤੇ ਇਰੋਟਿਸਮ ਦੀ ਖੋਜ ਕਰਨ ਕਰਕੇ ਵਿਗੜਿਆ ਹੋਇਆ ਸਮਝਦੇ ਸਨ।
'ਮੇਰੇ ਦਾਦੇ ਨੇ ਦਰਜਨਾਂ ਬੱਚਿਆਂ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਸ ਨੂੰ ਮੇਰੇ ਨਾਲ ਕੈਮਰੇ 'ਤੇ ਕਬੂਲਿਆ'
23 ਸਾਲ ਦੀ ਉਮਰ ਵਿੱਚ ਅਮਾਂਡਾ ਮਸਟਾਰਡ ਨੇ ਦਾਦੇ ਬਾਰੇ ਸੱਚ ਖੋਜਿਆ, ਪੀੜਤਾਂ ਨਾਲ ਗੱਲ ਕੀਤੀ, ਉਸਦੇ ਜਿਨਸੀ ਸ਼ੋਸ਼ਣ ਬਾਰੇ ਜਾਣਿਆ ਅਤੇ ਆਖ਼ਿਰਕਾਰ ਉਸ ਨੂੰ ਮਿਲਣ ਗਈ।
ਨਕੋਦਰ ਗੋਲੀਕਾਂਡ : 40 ਸਾਲ ਪੁਰਾਣੀ ਉਹ ਘਟਨਾ ਜਿਸ ਦਾ ਸੱਚ ਸਾਹਮਣੇ ਨਹੀਂ ਆਇਆ, ਇੱਕ ਪਿਓ ਦੀ ਇਨਸਾਫ਼ ਲਈ ਲੰਬੀ ਜੱਦੋਜਹਿਦ ਦੀ ਕਹਾਣੀ
ਨਕੋਦਰ ਗੋਲੀਕਾਂਡ 1986 ਵਿੱਚ ਚਾਰ ਨੌਜਵਾਨ ਮਾਰੇ ਗਏ ਸਨ। ਚਾਲੀ ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ। ਪਰਿਵਾਰ ਜਾਂਚ ਰਿਪੋਰਟ ਅਤੇ ਸੀਬੀਆਈ ਕਾਰਵਾਈ ਦੀ ਮੰਗ ਕਰ ਰਹੇ ਹਨ ਜਾਰੀ ਹੈ ਹੁਣ
ਕਿਵੇਂ ਇਸ ਸ਼ਖਸ ਦੇ ਖ਼ੁਰਾਫ਼ਾਤ ਦਿਮਾਗ ਨੇ ਕੈਲੀਫੋਰਨੀਆ ਅੰਦਰ ਇੱਕ ਨਵਾਂ ਮੁਲਕ ਹੀ ਬਣਾ ਦਿੱਤਾ, ਜਿਸਦਾ ਆਪਣਾ ਪਾਸਪੋਰਟ, ਕਰੰਸੀ ਤੇ ਰੂਲ ਹਨ
ਇਹ ਹੈ ਰਿਪਬਲਿਕ ਆਫ ਸਲੋਜਾਮਾਸਤਾਨ ਜੋ ਦੁਨੀਆ ਦਾ ਸਭ ਤੋਂ ਨਵਾਂ ਬਣਿਆ ਮਾਈਕ੍ਰੋਨੇਸ਼ਨ ਹੈ। ਕਰੀਬ ਸਾਢੇ ਚਾਰ ਹੈਕਟੇਅਰ 'ਚ ਫੈਲਿਆ ਇਹ ਇੱਕ ਅਜਿਹਾ ਇਲਾਕਾ ਹੈ, ਜਿਸਨੂੰ ਇੱਥੋਂ ਲੰਘਣ ਵਾਲੇ ਡਰਾਈਵਰ ਅਕਸਰ ਨਜ਼ਰਅੰਦਾਜ਼ ਕਰ ਜਾਂਦੇ ਹਨ।
ਕੀ ਅਮਰੀਕਾ ਵੱਲੋਂ ਹੋਰਮੁਜ਼ ਸਟ੍ਰੇਟ ਦੀ ਨਾਕਾਬੰਦੀ ਕਰਨਾ ਭਾਰਤ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ
ਅਮਰੀਕਾ-ਈਰਾਨ ਵਿਚਕਾਰ ਜੰਗ ਖ਼ਤਮ ਕਰਨ ਦੀ ਗੱਲਬਾਤ ਨਾਕਾਮ ਰਹਿਣ ਬਾਅਦ ਅਮਰੀਕਾ ਨੇ ਹਾਰਮੁਜ਼ ਸਟ੍ਰੇਟ 'ਤੇ ਨਾਕਾਬੰਦੀ ਲਾਗੂ ਕੀਤੀ ਹੈ।
ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜ਼ਾਵਾਂ ਬਾਰੇ ਨਵੇਂ ਸੋਧ ਬਿੱਲ ਵਿੱਚ ਕਿਹੜੀਆਂ ਤਜਵੀਜ਼ਾਂ ਜੋੜੀਆਂ ਹਨ
ਪੰਜਾਬ ਵਿਧਾਨ ਸਭਾ ਵਿੱਚ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026 ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਇਸ ਦੇ ਲਈ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ।
ਪੰਜਾਬ ਦੇ ਫਰੀਦਕੋਟ ਦਾ ਨੌਜਵਾਨ ਕਿਸਾਨ ਕਿਹੜੇ ਜਾਮਨੀ ਆਲੂਆਂ ਦੀ ਕਾਸ਼ਤ ਕਰ ਰਿਹਾ ਹੈ, ਇਹ ਕਿਹੜੀ ਕਿਸਮ ਹੈ
ਫ਼ਰੀਦਕੋਟ ਦੇ ਨੌਜਵਾਨ ਕਿਸਾਨ ਗੁਰਜੋਤ ਸਿੰਘ ਨੇ ਜਾਮਨੀ ਆਲੂ ਦੀ ਕਾਸ਼ਤ ਕਰ ਕੇ ਖੇਤੀ ਵਿੱਚ ਨਵਾਂ ਰਾਹ ਖੋਲ੍ਹਿਆ ਹੈ। ਇਹ ਆਲੂ ਪੌਸ਼ਟਿਕ, ਲਾਭਕਾਰੀ ਅਤੇ ਵਧੇਰੇ ਮੁਨਾਫ਼ੇ ਵਾਲੀ ਫਸਲ ਮੰਨੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ‘ਈਡੀ ਦੀ ਛਾਪੇਮਾਰੀ’, ‘ਆਪ’ ਤੇ ਭਾਜਪਾ ਨੇ ਕੀ ਪ੍ਰਤੀਕਿਰਿਆ ਦਿੱਤੀ
ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ।
ਲੋਕ ਸਭਾ ਵਿੱਚ ਸੀਟਾਂ ਵਧਾਉਣਾ ਅਤੇ ਮਹਿਲਾ ਰਾਖਵਾਂਕਰਨ ਸੋਧ ਬਿੱਲ ਦੀ ਕਿਉਂ ਹੋ ਰਹੀ ਹੈ ਅਲੋਚਨਾ
ਸੰਸਦ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਕਾਨੂੰਨ ਵਿੱਚ ਸੋਧ ਕਰਨ ਅਤੇ ਡੀਲਿਮੀਟੇਸ਼ਨ ਕਮਿਸ਼ਨ ਨਾਲ ਜੁੜੇ ਬਿੱਲਾਂ ਉੱਤੇ ਵੋਟਿੰਗ ਬਾਰੇ ਚਰਚਾ ਹੋਈ।










































































