ਯੂਪੀਐੱਸਸੀ ਦੀ ਸੀਡੀਐੱਸ-2 ਪ੍ਰੀਖਿਆ ਵਿੱਚ ਟੌਪ ਕਰਨ ਵਾਲੇ ਪਠਾਨਕੋਟ ਵਾਸੀ ਜਸਨੂਰ ਸਿੰਘ ਦੀ ਕਹਾਣੀ
ਯੂਪੀਐੱਸਸੀ ਦੀ ਸੀਡੀਐੱਸ-2 ਪ੍ਰੀਖਿਆ ਵਿੱਚ ਟੌਪ ਕਰਨ ਵਾਲੇ ਪਠਾਨਕੋਟ ਵਾਸੀ ਜਸਨੂਰ ਸਿੰਘ ਦੀ ਕਹਾਣੀ

ਪਠਾਨਕੋਟ ਦੇ ਰਹਿਣ ਵਾਲੇ ਜਸਨੂਰ ਸਿੰਘ ਨੇ ਯੂਪੀਐੱਸਸੀ (UPSC) ਦੀ ਸੀਡੀਐੱਸ-2 (CDS-2) ਪ੍ਰੀਖਿਆ ਵਿੱਚ ਪੂਰੇ ਭਾਰਤ 'ਚ ਪਹਿਲਾ ਸਥਾਨ ਹਾਸਲ ਕੀਤਾ।
ਜਸਨੂਰ ਦੱਸਦੇ ਕਿ ਉਨ੍ਹਾਂ ਦਾ ਸਫ਼ਰ ਪੰਜ ਸਾਲ ਪਹਿਲਾਂ ਸ਼ੁਰੂ ਹੋਇਆ ਸੀ।
ਜਸਨੂਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਐਨਡੀਏ 'ਚ ਅਸਫ਼ਲਤਾ ਮਿਲੀ ਸੀ ਤਾਂ ਉਹ ਕੁਝ ਟੁੱਟ ਚੁੱਕੇ ਸਨ ਪਰ ਫਿਰ ਉਨ੍ਹਾਂ ਨੇ ਸੀਡੀਐੱਸ ਕਰਨ ਦਾ ਮਨ ਬਣਾਇਆ।
ਰਿਪੋਰਟ - ਗੁਰਪ੍ਰੀਤ ਚਾਵਲਾ, ਐਡਿਟ - ਗੁਰਕਿਰਤਪਾਲ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






