ਕੋਰੋਨਾਵਾਇਰਸ ਮਹਾਮਾਰੀ: ਧੁੱਪ ਸੇਕਣ ਤੇ ਕੀਟਾਣੂ ਨਾਸ਼ਕ ਟੀਕੇ ਨਾਲ ਇਲਾਜ ਕਿੰਨਾ ਕਾਰਗਰ

ਤਸਵੀਰ ਸਰੋਤ, GETTY IMAGES
- ਲੇਖਕ, ਮਿਸ਼ੇਲ ਰੌਬਰਟਸ
- ਰੋਲ, ਸਿਹਤ ਸੰਪਾਦਕ, ਬੀਬੀਸੀ ਔਨਲਾਈਨ
- ਪੜ੍ਹਨ ਦਾ ਸਮਾਂ: 5 ਮਿੰਟ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਕੀਟਾਣੂਨਾਸ਼ਕਾਂ ਦੇ ਟੀਕੇ ਲਗਾਉਣ ਤੇ ਅਲਟਰਾ ਵਾਇਲਟ ਰੇਅ (ਪਰਾਬੈਂਗਣੀ ਕਿਰਨਾਂ) ਨਾਲ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ।
ਇਸ ਬਾਰੇ ਲਗਾਤਾਰ ਦਾਅਵੇ ਹੋ ਰਹੇ ਹਨ, ਬਹੁਤ ਸਾਰੇ ਮੁਲਕਾਂ ਵਿਚ ਸੋਸ਼ਲ ਮੀਡੀਆ ਉੱਤੇ ਅਜਿਹੇ ਦਾਅਵੇ ਹੋ ਰਹੇ ਹਨ।
ਕੀਟਾਣੂ ਨਾਸ਼ਕਾਂ ਦੀ ਵਰਤੋਂ ਨਾਲ ਸਰੀਰ ਜਾਂ ਸਤ੍ਹਾ ਉੱਤੇ ਹੀ ਵਾਇਰਸ ਨਸ਼ਟ ਕੀਤੇ ਜਾ ਸਕਦੇ ਹਨ।
ਕੀਟਾਣੂ ਨਾਸ਼ਕਾਂ ਨੂੰ ਪੀਣਾ ਜਾਂ ਇਸ ਦੇ ਟੀਕੇ ਲਗਾਉਣ ਨਾਲ ਸਰੀਰ ਵਿਚ ਜ਼ਹਿਰ ਫ਼ੈਲ ਸਕਦਾ ਹੈ ਅਤੇ ਮੌਤ ਹੋ ਸਕਦੀ ਹੈ।
ਆਪਣਾ ਜ਼ਿਲ੍ਹਾ ਸਰਚ ਕਰੋ


ਰਾਸ਼ਟਰਪਤੀ ਟਰੰਪ ਕੋਰੋਨਾ ਮਰੀਜ਼ਾ ਦਾ ਇਲਾਜ ਯੂ ਵੀ ਲਾਇਟਸ ਨਾਲ ਕਰਨ ਦੀ ਵੀ ਸਲਾਹ ਦੇ ਰਹੇ ਹਨ। ਪਰ ਇਹ ਵਾਇਰਸ ਨੂੰ ਨਸ਼ਟ ਕਰਦੇ ਹਨ ਇਸ ਦਾ ਕੋਈ ਪੁਖ਼ਤਾ ਸਬੂਤ ਨਹੀਂ ਮਿਲਦਾ ਹੈ।
ਇਸ ਦੇ ਵੀ ਕੋਈ ਸਬੂਤ ਨਹੀਂ ਮਿਲੇ ਹਨ ਕਿ ਸਿੱਧਿਆਂ ਸੂਰਜੀ ਕਿਰਨਾਂ ਸਰੀਰ ਉੱਤੇ ਪੈਣ ਨਾਲ ਕੋਰੋਨਾਵਾਇਰਸ ਖ਼ਤਮ ਹੋ ਸਕਦਾ ਹੈ। ਯੂਵੀ ਲਾਇਟਸ ਨਾਲ ਸਰੀਰ ਦੇ ਸੈੱਲ ਨਸ਼ਟ ਹੋ ਜਾਂਦੇ ਹਨ, ਇਸ ਦੇ ਪ੍ਰਤੱਖ ਪ੍ਰਮਾਣ ਮੌਜ਼ੂਦ ਹਨ।
ਇਸ ਲਈ ਇਸ ਤੱਥ ਵਿਚ ਦਮ ਨਹੀਂ ਕਿ ਕੋਰੋਨਾ ਵਾਇਰਸ ਦਾ ਇਲਾਜ ਮਰੀਜ਼ਾਂ ਨੂੰ ਧੁੱਪ ਵਿੱਚ ਬਿਠਾ ਕੇ ਕੀਤਾ ਜਾ ਸਕਦਾ ਹੈ।
ਕੀ ਸਰੀਰ ਨੂੰ ਧੁੱਪ ਦੀ ਲੋੜ ਹੁੰਦੀ ਹੈ
ਧੁੱਪ ਵਿਚ ਬੈਠਣ ਨਾਲ ਸਾਡਾ ਸਰੀਰ ਵਿਟਾਮਿਨ -ਡੀ ਤਿਆਰ ਕਰ ਲੈਂਦਾ ਹੈ, ਪਰ ਸਵਾਲ ਇਹ ਹੈ ਕਿ ਭਾਰਤ ਵਾਲੇ ਮੁਲਕਾਂ ਵਿਚ ਜਿੱਥੇ ਗਰਮੀ ਦੇ ਇਨ੍ਹਾਂ ਦਿਨਾਂ ਵਿਚ ਤਾਪਮਾਨ 40-45 ਡਿਗਰੀ ਵਿਚਾਲੇ ਆਮ ਹੀ ਹੋ ਜਾਂਦਾ ਹੈ ਤੇ ਇੱਥੇ ਵੀ ਕੇਸ ਵਧ ਰਹੇ ਹਨ ਤਾਂ ਉਕਤ ਦਲੀਲ ਵਿਚ ਦਮ ਨਹੀਂ ਦਿਖਦਾ।
ਠੰਢੇ ਮੁਲਕਾਂ ਵਿਚ ਰਹਿਣਾ ਜਾਂ ਕੁਝ ਹੋਰ ਦੇਸਾਂ ਵਿਚ ਲੋਕਾਂ ਨੂੰ ਧੁੱਪ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ:
- ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬੰਦ ਥਾਵਾਂ 'ਤੇ ਗੁਜ਼ਰਦਾ ਹੈ।
- ਉਹ ਕਿਸੇ ਸੰਭਾਲ ਸੰਸਥਾ ਵਿੱਚ ਭਰਤੀ ਹਨ। ਜਿੱਥੇ ਜ਼ਿਆਦਾ ਬਾਹਰ ਨਹੀਂ ਕੱਢਿਆ ਜਾਂਦਾ।
- ਉਹ ਪੂਰੇ ਪਿੰਡੇ ਨੂੰ ਢਕਣ ਵਾਲੇ ਕੱਪੜੇ ਪਾਉਂਦੇ ਹਨ ਜਿਸ ਕਾਰਨ ਸਰੀਰ ਨੂੰ ਢੁਕਵੀਂ ਧੁੱਪ ਨਹੀਂ ਮਿਲਦੀ।
- ਪੱਕੇ ਰੰਗ ਵਾਲੇ ਲੋਕਾਂ ਦੀ ਚਮੜੀ ਵੀ ਧੁੱਪ ਵਿੱਚੋਂ ਮੈਲਾਮਿਨ ਕਾਰਨ ਵਿਟਾਮਿਨ-ਡੀ ਨੂੰ ਨਹੀਂ ਸੋਖ ਪਾਉਂਦੀ। ਜਿਸ ਕਾਰਨ ਉਨ੍ਹਾਂ ਵਿੱਚ ਵਿਟਾਮਿਨ-ਡੀ ਭਰਭੂਰ ਮਾਤਰਾ ਵਿੱਚ ਨਹੀਂ ਬਣ ਪਾਉਂਦਾ।


ਬ੍ਰਿਟਿਸ਼ ਨਿਊਟ੍ਰੀਸ਼ਨ ਫਾਊਂਡੇਸ਼ਨ ਨਾਲ ਸੰਬੰਧਿਤ ਸਾਰ੍ਹਾ ਸਟੈਨਰ ਦਾ ਕਹਿਣਾ ਹੈ, “ਬਦਕਿਸਮਤੀ ਨਾਲ ਜਿਵੇ ਕੋਰੋਨਾਵਾਇਰਸ ਦੇ ਪ੍ਰਭਾਵ ਜਾਰੀ ਰਹਿਣਗੇ। ਸਾਡੇ ਵਿੱਚੋਂ ਬਹੁਤੇ ਘਰੋਂ ਬਾਹਰ ਬਹੁਤ ਘੱਟ ਸਮਾਂ ਬਿਤਾ ਸਕਦੇ ਹਾਂ। ਸਰਕਾਰੀ ਹੁਕਮਾਂ ਦੀ ਪਾਲਣਾ ਕਰਨਾ ਅਤੇ ਘਰਾਂ ਦੇ ਅੰਦਰ ਰਹਿਣਾ ਬੇਹੱਦ ਮਹੱਤਵਪੂਰਣ ਹੈ। ਹੁਣ ਜਦੋਂ ਸਾਡੀ ਧੁੱਪ ਤੱਕ ਪਹੁੰਚ ਘਟ ਗਈ ਹੈ ਸਾਨੂੰ ਤੰਦਰੁਸਤ ਰਹਿਣ ਲਈ ਵਿਟਾਮਿਨ-ਡੀ ਦਾ ਖ਼ਿਆਲ ਕੁਝ ਜ਼ਿਆਦਾ ਰੱਖਣਾ ਪਵੇਗਾ।”
ਵਿਟਾਮਿਨ-ਡੀ ਕਰਦਾ ਕੀ ਹੈ?
ਵਿਟਾਮਿਨ ਡੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੇਟ ਦੀ ਮਾਤਰਾ ਨੂੰ ਕਾਬੂ 'ਚ ਰੱਖਦਾ ਹੈ, ਜੋ ਕਿ ਮਜ਼ਬੂਤ ਹੱਡੀਆਂ, ਦੰਦਾਂ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਹੈ।
ਕੁਝ ਅਧਿਐਨਾਂ ਮੁਤਾਬਕ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਠੰਢ ਤੇ ਫਲੂ ਤੋਂ ਬਚਾਉਂਦਾ ਹੈ। ਇਸ ਦੇ ਕੋਈ ਪੱਕੇ ਵਿਗਿਆਨਕ ਸਬੂਤ ਨਹੀਂ ਹਨ ਕਿ ਵਿਟਾਮਿਨ-ਡੀ ਸਾਡੇ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ।
ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ
ਤਿਆਰ ਨਕਸ਼ਾ
ਦੁਨੀਆਂ ਭਰ 'ਚ ਪੌਜ਼ੀਟਿਵ ਕੇਸ
ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ
Source: Johns Hopkins University, national public health agencies
ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST
ਕੀ ਮੈਂ ਵੀ ਖਾਣਾ ਸ਼ੁਰੂ ਕਰ ਦੇਵਾਂ?
ਹਾਲਾਂਕਿ ਵਿਟਾਮਿਨ-ਡੀ ਦੇ ਸਪਲੀਮੈਂਟ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਹੁੰਦੇ ਪਰ ਅਤੀ ਨੁਕਸਾਨ ਕਰ ਸਕਦੀ ਹੈ। ਵਿਟਾਮਿਨ ਡੀ ਦੀ ਸਹੀ ਮਾਤਰਾ ਵਾਲੇ ਸਿਹਤਮੰਦ ਲੋਕਾਂ ਵਿੱਚ ਇਸ ਦਾ ਕੋਈ ਲਾਭ ਦਿਖਣ ਦੀ ਸੰਭਾਵਨਾ ਨਹੀਂ ਹੈ।
ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦਾ ਤੈਅ ਪੱਧਰ ਹੈ ਜਦੋਂ ਬਲੱਡ ਸੀਰਮ 'ਤੇ 25 ਨੈਨੋਮੋਲਸ ਪ੍ਰਤੀ ਲੀਟਰ ਹੋਵੇ।
- 4 ਸਾਲ ਦੀ ਉਮਰ ਤੋਂ ਵੱਧ ਹਰੇਕ ਵਿਅਕਤੀ ਨੂੰ ਰੋਜ਼ਾਨਾ 100 ਮਾਇਕ੍ਰੋਗ੍ਰਾਮ ਤੋਂ ਵੱਧ ਵਿਟਾਮਿਨ-ਡੀ ਨਹੀਂ ਲੈਣਾ ਚਾਹੀਦਾ।
- ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ, ਸਕਿਨ ਨੂੰ ਵਧੇਰੇ ਢੱਕ ਕੇ ਰੱਖਣ ਵਾਲੇ ਅਤੇ ਬਜ਼ੁਰਗਾਂ ਨੂੰ ਵੀ ਰੋਜ਼ਾਨਾ 10 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਲੈਣਾ ਚਾਹੀਦਾ ਹੈ।
- ਇੱਕ ਤੋਂ 10 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਪੂਰੇ ਸਾਲ 'ਚ 50 ਮਾਇਕ੍ਰੋਗ੍ਰਾਮ ਵਿਟਾਮਿਨ ਡੀ ਸਪਲੀਮੈਂਟ ਨਹੀਂ ਲੈਣਾ ਚਾਹੀਦਾ।
- ਜਨਮ ਤੋਂ ਲੈ ਕੇ ਇੱਕ ਸਾਲ ਦੀ ਉਮਰ ਵਾਲੇ ਬੱਚਿਆਂ (ਖ਼ਾਸ ਕਰਕੇ ਜੋ ਮਾਂ ਦਾ ਦੁੱਧ ਪੀਂਦੇ ਹਨ) ਨੂੰ ਰੋਜ਼ਾਨਾ 25 ਮਾਇਕ੍ਰੋਗ੍ਰਾਮ ਤੋਂ ਵਧੇਰੇ ਵਿਟਾਮਿਨ-ਡੀ ਨਹੀਂ ਲੈਣਾ ਚਾਹੀਦਾ।
ਵਿਟਾਮਿਨ-ਡੀ ਦੀ ਜ਼ਿਆਦਾ ਖ਼ੁਰਾਕ ਸਿਰਫ਼ ਉਨ੍ਹਾਂ ਲੋਕਾਂ ਨੂੰ ਲੈਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਇਸ ਦੀ ਘਾਟ ਦੀ ਟੈਸਟ ਰਾਹੀਂ ਪੁਸ਼ਟੀ ਹੋ ਜਾਵੇ।
ਇਸ ਤੋਂ ਇਲਵਾ ਗੁਰਦਿਆਂ ਦੀ ਖ਼ਰਾਬੀ ਵਾਲੇ ਲੋਕ ਇਸ ਨੂੰ ਸੁਰੱਖਿਅਤ ਰੂਪ ਵਿੱਚ ਨਹੀਂ ਲੈ ਸਕਦੇ।
ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ
ਵਿਸਥਾਰ ਵਿੱਚ ਅੰਕੜੇ
*1 ਲੱਖ ਦੀ ਵਸੋਂ ਪਿੱਛੇ ਮੌਤਾਂ
| ਸੰਯੁਕਤ ਰਾਸ਼ਟਰ | 1012833 | 308.6 | 87030788 | ||
| ਬਰਾਜ਼ੀਲ | 672033 | 318.4 | 32535923 | ||
| ਭਾਰਤ | 525242 | 38.4 | 43531650 | ||
| ਰੂਸ | 373595 | 258.8 | 18173480 | ||
| ਮੈਕਸੀਕੋ | 325793 | 255.4 | 6093835 | ||
| ਪੇਰੂ | 213579 | 657.0 | 3640061 | ||
| ਯੂਨਾਈਟਡ ਕਿੰਗਡਮ | 177890 | 266.2 | 22232377 | ||
| ਇਟਲੀ | 168604 | 279.6 | 18805756 | ||
| ਇੰਡੋਨੇਸ਼ੀਆ | 156758 | 57.9 | 6095351 | ||
| ਫਰਾਂਸ | 146406 | 218.3 | 30584880 | ||
| ਈਰਾਨ | 141404 | 170.5 | 7240564 | ||
| ਜਰਮਨੀ | 141397 | 170.1 | 28542484 | ||
| ਕੋਲੰਬੀਆ | 140070 | 278.3 | 6175181 | ||
| ਅਰਜਨਟੀਨਾ | 129109 | 287.3 | 9394326 | ||
| ਪੋਲੈਂਡ | 116435 | 306.6 | 6016526 | ||
| ਯੂਕਰੇਨ | 112459 | 253.4 | 5040518 | ||
| ਸਪੇਨ | 108111 | 229.6 | 12818184 | ||
| ਦੱਖਣੀ ਅਫਰੀਕਾ | 101812 | 173.9 | 3995291 | ||
| ਤੁਰਕੀ | 99057 | 118.7 | 15180444 | ||
| ਰੋਮਾਨੀਆ | 65755 | 339.7 | 2927187 | ||
| ਫਿਲਪੀਨਜ਼ | 60602 | 56.1 | 3709386 | ||
| ਚਿੱਲੀ | 58617 | 309.3 | 4030267 | ||
| ਹੰਗਰੀ | 46647 | 477.5 | 1928125 | ||
| ਵੀਅਤਨਾਮ | 43088 | 44.7 | 10749324 | ||
| ਕੈਨੇਡਾ | 42001 | 111.7 | 3958155 | ||
| ਚੈਕ ਗਣਰਾਜ | 40324 | 377.9 | 3936870 | ||
| ਬੁਲਗਾਰੀਆ | 37260 | 534.1 | 1174216 | ||
| ਮਲੇਸ਼ੀਆ | 35784 | 112.0 | 4575809 | ||
| ਇਕਵਾਡੋਰ | 35745 | 205.7 | 913798 | ||
| ਬੈਲਜੀਅਮ | 31952 | 278.2 | 4265296 | ||
| ਜਪਾਨ | 31328 | 24.8 | 9405007 | ||
| ਥਾਈਲੈਂਡ | 30736 | 44.1 | 4534017 | ||
| ਪਾਕਿਸਤਾਨ | 30403 | 14.0 | 1539275 | ||
| ਗਰੀਸ | 30327 | 283.0 | 3729199 | ||
| ਬੰਗਲਾਦੇਸ਼ | 29174 | 17.9 | 1980974 | ||
| ਟਿਊਨੇਸ਼ੀਆ | 28691 | 245.3 | 1052180 | ||
| ਇਰਾਕ | 25247 | 64.2 | 2359755 | ||
| ਮਿਸਰ | 24723 | 24.6 | 515645 | ||
| ਦੱਖਣੀ ਕੋਰੀਆ | 24576 | 47.5 | 18413997 | ||
| ਪੁਰਤਗਾਲ | 24149 | 235.2 | 5171236 | ||
| ਨੀਦਰਲੈਂਡਜ਼ | 22383 | 129.1 | 8203898 | ||
| ਬੋਲੀਵੀਆ | 21958 | 190.7 | 931955 | ||
| ਸਲੋਵਾਕੀਆ | 20147 | 369.4 | 2551116 | ||
| ਆਸਟਰੀਆ | 20068 | 226.1 | 4499570 | ||
| ਮਿਆਂਮਾਰ | 19434 | 36.0 | 613659 | ||
| ਸਵੀਡਨ | 19124 | 185.9 | 2519199 | ||
| ਕਜ਼ਾਕਿਸਤਾਨ | 19018 | 102.7 | 1396584 | ||
| ਪੈਰਾਗੁਏ | 18994 | 269.6 | 660841 | ||
| ਗੁਆਤੇਮਾਲਾ | 18616 | 112.1 | 921146 | ||
| ਜੋਰਜੀਆ | 16841 | 452.7 | 1660429 | ||
| ਸ੍ਰੀ ਲੰਕਾ | 16522 | 75.8 | 664181 | ||
| ਸਰਬੀਆ | 16132 | 232.3 | 2033180 | ||
| ਮੁਰੱਕੋ | 16120 | 44.2 | 1226246 | ||
| ਕਰੋਸ਼ੀਆ | 16082 | 395.4 | 1151523 | ||
| ਬੋਸਨੀਆ ਅਤੇ ਹੇਰਜ਼ੇਗੋਵਨੀਆ | 15807 | 478.9 | 379041 | ||
| ਚੀਨ | 14633 | 1.0 | 2144566 | ||
| ਜੋਰਡਨ | 14068 | 139.3 | 1700526 | ||
| ਸਵਿਟਜ਼ਰਲੈਂਡ | 13833 | 161.3 | 3759730 | ||
| ਨੇਪਾਲ | 11952 | 41.8 | 979835 | ||
| ਮੋਲਡੋਵਾ | 11567 | 435.2 | 520321 | ||
| ਇਸਰਾਇਲ | 10984 | 121.3 | 4391275 | ||
| ਹੋਂਡੂਰਸ | 10906 | 111.9 | 427718 | ||
| ਲਿਬਨਾਨ | 10469 | 152.7 | 1116798 | ||
| ਆਸਟਰੇਲੀਆ | 10085 | 39.8 | 8291399 | ||
| ਅਜ਼ਰਬੇਜ਼ਾਨ | 9717 | 96.9 | 793388 | ||
| ਐਫ ਵਾਈ ਆਰ ਮੈਸੇਡੋਨੀਆ | 9327 | 447.7 | 314501 | ||
| ਸਾਉਦੀ ਅਰਬ | 9211 | 26.9 | 797374 | ||
| ਲਿਥੂਆਨੀਆ | 9175 | 329.2 | 1162184 | ||
| ਅਰਮੀਨੀਆ | 8629 | 291.7 | 423417 | ||
| ਕਿਊਬਾ | 8529 | 75.3 | 1106167 | ||
| ਕੋਸਟਾ ਰੀਕਾ | 8525 | 168.9 | 904934 | ||
| ਪਨਾਮਾ | 8373 | 197.2 | 925254 | ||
| ਅਫ਼ਗਾਨਿਸਤਾਨ | 7725 | 20.3 | 182793 | ||
| ਇਥੋਪੀਆ | 7542 | 6.7 | 489502 | ||
| ਆਇਰਲੈਂਡ | 7499 | 151.8 | 1600614 | ||
| ਉਰੂਗੇ | 7331 | 211.8 | 957629 | ||
| ਤਾਇਵਾਨ | 7025 | 29.5 | 3893643 | ||
| ਬੇਲਾਰੂਸ | 6978 | 73.7 | 982867 | ||
| ਅਲਜੀਰੀਆ | 6875 | 16.0 | 266173 | ||
| ਸਲੋਵੇਨੀਆ | 6655 | 318.7 | 1041426 | ||
| ਡੈਨਮਾਰਕ | 6487 | 111.5 | 3177491 | ||
| ਲਿਬੀਆ | 6430 | 94.9 | 502189 | ||
| ਲਾਤਵੀਆ | 5860 | 306.4 | 837182 | ||
| ਵੈਨਜ਼ੂਏਲਾ | 5735 | 20.1 | 527074 | ||
| ਫਲਸਤੀਨੀ ਇਲਾਕੇ | 5662 | 120.8 | 662490 | ||
| ਕੀਨੀਆ | 5656 | 10.8 | 334551 | ||
| ਜ਼ਿੰਬਾਬਵੇ | 5558 | 38.0 | 255726 | ||
| ਸੁਡਾਨ | 4952 | 11.6 | 62696 | ||
| ਫਿਨਲੈਂਡ | 4875 | 88.3 | 1145610 | ||
| ਓਮਾਨ | 4628 | 93.0 | 390244 | ||
| ਡੋਮਨਿਕਨ ਰਿਪਬਲਿਕ | 4383 | 40.8 | 611581 | ||
| ਅਲ ਸਲਵਾਡੋਰ | 4150 | 64.3 | 169646 | ||
| ਨਾਮੀਬੀਆ | 4065 | 163.0 | 169247 | ||
| ਟ੍ਰਿਨੀਡਾਡ ਅਤੇ ਟੋਬੈਗੋ | 4013 | 287.7 | 167495 | ||
| ਜ਼ਾਂਬੀਆ | 4007 | 22.4 | 326259 | ||
| ਯੂਗਾਂਡਾ | 3621 | 8.2 | 167979 | ||
| ਅਲਬਾਨੀਆ | 3502 | 122.7 | 282690 | ||
| ਨੌਰਵੇ | 3337 | 62.4 | 1448679 | ||
| ਸੀਰੀਆ | 3150 | 18.5 | 55934 | ||
| ਨਾਈਜੀਰੀਆ | 3144 | 1.6 | 257637 | ||
| ਜਮਾਇਕਾ | 3144 | 106.6 | 143347 | ||
| ਕੋਸੋਵੋ | 3140 | 175.0 | 229841 | ||
| ਕੰਬੋਡੀਆ | 3056 | 18.5 | 136296 | ||
| ਕਿਰਗਿਸਤਾਨ | 2991 | 46.3 | 201101 | ||
| ਬੋਤਸਵਾਨਾ | 2750 | 119.4 | 322769 | ||
| ਮੌਂਟੇਨਗਰੋ | 2729 | 438.6 | 241190 | ||
| ਮਾਲਾਵੀ | 2646 | 14.2 | 86600 | ||
| ਐਸਟੋਨੀਆ | 2591 | 195.3 | 580114 | ||
| ਕੁਵੈਤ | 2555 | 60.7 | 644451 | ||
| ਸੰਯੁਕਤ ਅਰਬ ਅਮੀਰਾਤ | 2319 | 23.7 | 952960 | ||
| ਮੋਜ਼ੰਬੀਕ | 2212 | 7.3 | 228226 | ||
| ਮੰਗੋਲੀਆ | 2179 | 67.6 | 928981 | ||
| ਯਮਨ | 2149 | 7.4 | 11832 | ||
| ਸੈਨੇਗਲ | 1968 | 12.1 | 86382 | ||
| ਕੈਮਰੂਨ | 1931 | 7.5 | 120068 | ||
| ਅੰਗੋਲਾ | 1900 | 6.0 | 101320 | ||
| ਉਜ਼ਬੇਕਿਸਤਾਨ | 1637 | 4.9 | 241196 | ||
| ਨਿਊਜ਼ੀਲੈਂਡ | 1534 | 31.2 | 1374535 | ||
| ਬਹਿਰੀਨ | 1495 | 91.1 | 631562 | ||
| ਰਵਾਂਡਾ | 1460 | 11.6 | 131270 | ||
| ਘਾਨਾ | 1452 | 4.8 | 166546 | ||
| ਸਿੰਗਾਪੁਰ | 1419 | 24.9 | 1473180 | ||
| ਸਵੈਜ਼ੀਲੈਂਡ | 1416 | 123.3 | 73148 | ||
| ਮੈਡਗਾਸਕਰ | 1401 | 5.2 | 65787 | ||
| ਲੋਕਤੰਤਰੀ ਗਣਰਾਜ ਕੌਂਗੋ | 1375 | 1.6 | 91393 | ||
| ਸਰੀਨੇਮ | 1369 | 235.5 | 80864 | ||
| ਸੋਮਾਲੀਆ | 1361 | 8.8 | 26803 | ||
| ਗੁਆਨਾ | 1256 | 160.5 | 67657 | ||
| ਲਕਸਮਬਰਗ | 1094 | 176.5 | 265323 | ||
| ਸਾਈਪ੍ਰਸ | 1075 | 89.7 | 515596 | ||
| ਮਾਰਿਸ਼ਸ | 1004 | 79.3 | 231036 | ||
| ਮੌਰੀਟੇਨੀਆ | 984 | 21.7 | 60368 | ||
| ਮਾਰਟੀਨੀਕ | 965 | 257.0 | 195912 | ||
| ਗੁਆਡੇਲੋਪੇ | 955 | 238.7 | 168714 | ||
| ਫਿਜੀ | 866 | 97.3 | 65889 | ||
| ਤਨਜ਼ਾਨੀਆ | 841 | 1.4 | 35768 | ||
| ਹੈਤੀ | 837 | 7.4 | 31677 | ||
| ਬਹਾਮਾਸ | 820 | 210.5 | 36101 | ||
| ਰੀਯੂਨੀਅਨ ਦੀਪ | 812 | 91.3 | 422769 | ||
| ਆਇਵਰੀ ਕੋਸਟ | 805 | 3.1 | 83679 | ||
| ਲਾਉਸ | 757 | 10.6 | 210313 | ||
| ਮਾਲਟਾ | 748 | 148.8 | 105407 | ||
| ਮਾਲੀ | 737 | 3.7 | 31176 | ||
| ਲਿਸੋਥੋ | 699 | 32.9 | 33938 | ||
| ਬੈਲੀਜ਼ੇ | 680 | 174.2 | 64371 | ||
| ਕਤਰ | 679 | 24.0 | 385163 | ||
| ਪਪੁਆ ਨਿਊ ਗਿਨੀ | 662 | 7.5 | 44728 | ||
| ਫਰੈਂਂਚ ਪੋਲੀਨੇਸ਼ੀਆ | 649 | 232.4 | 73386 | ||
| ਬਾਰਬੇਡੋਸ | 477 | 166.2 | 84919 | ||
| ਗੁੁਨੀਆ | 443 | 3.5 | 37123 | ||
| ਕੇਪ ਵਰਦੇ | 405 | 73.6 | 61105 | ||
| ਫਰੈਂਚ ਗੁਆਨਾ | 401 | 137.9 | 86911 | ||
| ਬੁਰਕੀਨਾ ਫਾਸੋ | 387 | 1.9 | 21044 | ||
| ਕਾਂਗੋ ਗਣਰਾਜ | 385 | 7.2 | 24128 | ||
| ਸੈਂਟ ਲੂਸੀਆ | 383 | 209.5 | 27094 | ||
| ਗਾਮਬੀਆ | 365 | 15.5 | 12002 | ||
| ਨਿਊ ਕੈਲੇਡੋਨੀਆ | 313 | 108.8 | 64337 | ||
| ਨਾਈਜਰ | 310 | 1.3 | 9031 | ||
| ਮਾਲਦੀਵਜ਼ | 306 | 57.6 | 182720 | ||
| ਗਬੋਨ | 305 | 14.0 | 47939 | ||
| ਲਾਈਬੀਰੀਆ | 294 | 6.0 | 7497 | ||
| ਕਿਊਰਾਸਾਓ | 278 | 176.5 | 44545 | ||
| ਟੋਗੋ | 275 | 3.4 | 37482 | ||
| ਨਿਕਾਰਾਗੁਆ | 242 | 3.7 | 14690 | ||
| ਗਰੇਨਾਡਾ | 232 | 207.1 | 18376 | ||
| ਬਰੂਨੀ (ਦਾਰੂਸਲੇਮ) | 225 | 51.9 | 167669 | ||
| ਅਰੂਬਾ | 222 | 208.8 | 41000 | ||
| ਚਾਡ | 193 | 1.2 | 7426 | ||
| ਜਿਬੂਟੀ | 189 | 19.4 | 15690 | ||
| ਮਇਓਟੇ | 187 | 70.3 | 37958 | ||
| ਭੂਮੱਧ ਰੇਖੀ ਗੁਆਨਾ | 183 | 13.5 | 16114 | ||
| ਆਈਸਲੈਂਡ | 179 | 49.5 | 195259 | ||
| ਚੈਨਲ ਆਈਲੈਂਡਜ਼ | 179 | 103.9 | 80990 | ||
| ਗੁਆਨਾ-ਬਿਸਾਊ | 171 | 8.9 | 8369 | ||
| ਸਿਕਲੀਜ਼ | 167 | 171.1 | 44847 | ||
| ਬੈਨਿਨ | 163 | 1.4 | 27216 | ||
| ਕੋਮਰੋਸ | 160 | 18.8 | 8161 | ||
| ਐਂਡੋਰਾ | 153 | 198.3 | 44177 | ||
| ਸੋਲੋਮਨ ਦੀਪ ਸਮੂਹ | 153 | 22.8 | 21544 | ||
| ਐਂਟੀਗੁਆ ਤੇ ਬਾਰਬੁਡਾ | 141 | 145.2 | 8665 | ||
| ਬਰਮੂਡਾ | 140 | 219.0 | 16162 | ||
| ਦੱਖਣੀ ਸੁਡਾਨ | 138 | 1.2 | 17722 | ||
| ਟੀਮੋਰ-ਲੈਸਟੇ | 133 | 10.3 | 22959 | ||
| ਤਜੀਕਿਸਤਾਨ | 125 | 1.3 | 17786 | ||
| ਸਿਆਰਾ ਲਿਓਨ | 125 | 1.6 | 7704 | ||
| ਸੈਨ ਮਰੀਨੋ | 115 | 339.6 | 18236 | ||
| ਸੇਂਟ ਵੀਸੈਂਟ ਐਂਡ ਦਿ ਗਰੇਨਾਡੀਨਜ਼ | 114 | 103.1 | 9058 | ||
| ਕੇਂਦਰੀ ਅਫਰੀਕੀ ਗਣਰਾਜ | 113 | 2.4 | 14649 | ||
| ਆਈਲ ਆਫ਼ ਮੈਨ | 108 | 127.7 | 36463 | ||
| ਗਿਬਰਾਲਟਰ | 104 | 308.6 | 19633 | ||
| ਇਰੀਟੇਰੀਆ | 103 | 2.9 | 9805 | ||
| ਸੈਂਟ ਮਾਰਟਿਨ | 87 | 213.6 | 10601 | ||
| ਲਿਕਟਨਸਟਾਈਨ | 85 | 223.6 | 17935 | ||
| ਸੈਓ ਟੋਮੇ ਐਂਡ ਪ੍ਰਿੰਸਪੇ | 74 | 34.4 | 6064 | ||
| ਡੋਮਨਿਕਾ | 68 | 94.7 | 14852 | ||
| ਸੈਂਟ ਮਾਰਟਿਨ (ਫਰੈਂਚ ਹਿੱਸਾ) | 63 | 165.8 | 10952 | ||
| ਬ੍ਰਿਟਿਸ਼ ਵਰਜਿਨ ਆਈਲੈਂਡਜ਼ | 63 | 209.8 | 6941 | ||
| ਮੋਨੌਕੋ | 59 | 151.4 | 13100 | ||
| ਸੈਂਟ ਕਿਟਸ ਐਂਡ ਨੇਵਿਸ | 43 | 81.4 | 6157 | ||
| ਬਰੂੰਡੀ | 38 | 0.3 | 42731 | ||
| ਨੀਦਰਲੈਂਡਜ਼ ਐਂਟਾਈਲਜ਼ | 37 | 142.4 | 10405 | ||
| ਤੁਰਕ ਅਤੇ ਕਾਕੋਸ ਦੀਪ ਸਮੂਹ | 36 | 94.3 | 6219 | ||
| ਕੇਮਨ ਦੀਪ ਸਮੂਹ | 29 | 44.7 | 27594 | ||
| ਸਮੋਆ | 29 | 14.7 | 14995 | ||
| ਫਾਰੋਏ ਦੀਪ ਸਮੂਹ | 28 | 57.5 | 34658 | ||
| ਭੂਟਾਨ | 21 | 2.8 | 59824 | ||
| ਗਰੀਨਲੈਂਡ | 21 | 37.3 | 11971 | ||
| ਵਨਾਟੂ | 14 | 4.7 | 11389 | ||
| ਕਿਰੀਬਾਟੀ | 13 | 11.1 | 3236 | ||
| ਡਾਇਮੰਡ ਪ੍ਰਿੰਸੀਜ਼ ਕਰੂਜ਼ ਸ਼ਿੱਪ | 13 | 712 | |||
| ਟੋਂਗਾ | 12 | 11.5 | 12301 | ||
| ਐਂਗੁਇਲਾ | 9 | 60.5 | 3476 | ||
| ਮੌਨਟਸੇਰਾਟ | 8 | 160.3 | 1020 | ||
| ਵਲੀਸ ਐਂਡ ਫੁਤੁਨਾ ਆਈਲੈਂਡਜ਼ | 7 | 61.2 | 454 | ||
| ਪਲਾਓ | 6 | 33.3 | 5237 | ||
| ਸੇਂਟ ਬਾਰਥਲੇਮੀ | 6 | 60.9 | 4697 | ||
| ਐੱਮ ਐੱਸ ਜ਼ਾਡਮ ਕਰੂਜ਼ ਸ਼ਿੱਪ | 2 | 9 | |||
| ਕੁੱਕ ਆਈਲੈਂਡਜ਼ | 1 | 5.7 | 5774 | ||
| ਸੇਂਟ ਪੀਅਰ ਅਤੇ ਮਿਕੁਏਲਨ | 1 | 17.2 | 2779 | ||
| ਫਾਕਲੈਂਡ ਦੀਪ ਸਮੂਹ | 0 | 0.0 | 1815 | ||
| ਮਾਈਕਰੋਨੇਸ਼ੀਆ | 0 | 0.0 | 38 | ||
| ਵੈਟੀਕਨ | 0 | 0.0 | 29 | ||
| ਮਾਰਸ਼ਲ ਦੀਪ ਸਮੂਹ | 0 | 0.0 | 18 | ||
| ਅੰਟਾਰਟਿਕਾ | 0 | 11 | |||
| ਸੇਂਟ ਹੇਲਿਨਾ | 0 | 0.0 | 4 |
ਚੰਗੇ ਅਨੁਭਵ ਲਈ ਆਪਣਾ ਬਰਾਊਜ਼ਰ ਅਪਡੇਟ ਕਰੋ
ਇਹ ਅੰਕੜੇ ਲਗਾਤਾਰ ਅਪਡੇਟ ਹੁੰਦੇ ਹਨ ਪਰ ਹੋ ਸਕਦਾ ਹੈ ਹਰ ਦੇਸ਼ ਲਈ ਤਾਜ਼ਾ ਨਾ ਹੋਣ
**ਨਵੇਂ ਮਰੀਜ਼ਾਂ ਲਈ ਪਿਛਲਾ ਡਾਟਾ ਤਿੰਨ ਦਿਨਾਂ ਦਾ ਰੋਲਿੰਗ ਔਸਤ ਹੈ। ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਕਰਕੇ ਇਸ ਤਰੀਖ਼ ਲਈ ਔਸਤ ਕੱਢਣਾ ਮੁਸ਼ਕਲ ਹੈ।
Source: Johns Hopkins University, national public health agencies
ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
Sorry, your browser cannot display this map
ਬ੍ਰਿਟੇਨ ਦੇ ਪ੍ਰੋਫ਼ੈਸਰ ਐਮੀਰਾਟਸ ਮੈਡੀਸਨ ਡਾ਼ ਜੌਨ ਰ੍ਹੋਡੇਸ ਦਾ ਕਹਿਣਾ ਹੈ ਕਿ ਵਿਟਾਮਿਨ-ਡੀ ਦਾ ਐਂਟੀ-ਇਨਫਲੇਮੇਟਰੀ ਅਸਰ ਹੁੰਦੇ ਹਨ। ਜਿਸ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਦੀ ਵਾਇਰਸਾਂ ਪ੍ਰਤੀ ਪ੍ਰਤੀਕਿਰਿਆ ਮੱਧਮ ਪੈ ਜਾਂਦੀ ਹੈ।
ਇਹ ਕੋਰੋਨਾਵਾਇਰਸ ਦੇ ਗੰਭੀਰ ਮਰੀਜਾਂ ਵਿੱਚ ਜਿੱਥੇ ਫ਼ੇਫ਼ੜਿਆਂ ਨੂੰ ਇੱਕ ਇਨਫਲੇਮੇਟਰੀ ("cytokine storm") ਕਾਰਨ ਨੁਕਸਾਨ ਪਹੁੰਚਦਾ ਹੈ ਲਈ ਪ੍ਰੰਸਗਿਕ ਹੋ ਸਕਦਾ ਹੈ। ਹਾਲਾਂਕਿ ਇਸ ਦਿਸ਼ਾ ਵਿੱਚ ਹੋਰ ਖੋਜ ਦੀ ਲੋੜ ਹੈ।

ਕਿੱਥੋਂ ਖ਼ਰੀਦਾਂ?
ਵਿਟਾਮਿਨ-ਡੀ ਦੇ ਸਪਲੀਮੈਂਟ ਦਵਾਈਆਂ ਦੀਆਂ ਦੁਕਾਨਾਂ ਤੋਂ ਵਿਟਾਮਿਨ-ਡੀ ਦੀਆਂ ਗੋਲੀਆਂ ਜਾਂ ਮਲਟੀ-ਵਿਟਾਮਿਨ ਗੋਲੀਆਂ ਵਿੱਚ ਇੱਕ ਤੱਤ ਵਜੋਂ ਮਿਲ ਜਾਂਦੀਆਂ ਹਨ।
ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਆਪਣੀ ਲੋੜ ਤੋਂ ਜ਼ਿਆਦਾ ਨਾ ਖ਼ਰੀਦੋ ਤਾਂ ਜੋ ਹੋਰ ਲੋੜਵੰਦਾਂ ਨੂੰ ਵੀ ਮਿਲਦਾ ਰਹਿ ਸਕੇ।
ਗੋਲੀਆਂ ਦੇ ਤੱਤਾਂ ਵਾਲੀ ਸੂਚੀ ਵਿੱਚ ਵਿਟਾਮਿਨ ਡੀ3 ਦੇ ਨਾਂਅ ਨਾਲ ਲਿਖਿਆ ਗਿਆ ਹੁੰਦਾ ਹੈ।
ਵਿਟਾਮਿਨ ਡੀ2 ਪੌਧੇ ਤਿਆਰ ਕਰਦੇ ਹਨ ਅਤੇ ਡੀ3 ਨੂੰ ਸਾਡੀ ਚਮੜੀ ਬਣਾਉਂਦੀ ਹੈ।
ਬੱਚਿਆਂ ਲਈ ਵਿਟਾਮਿਨ-ਡੀ ਦੇ ਤੁਪਕੇ ਵੀ ਮਿਲਦੇ ਹਨ।

ਖੁਰਾਕ ਬਾਰੇ ਕੀ?
ਹਾਲਾਂਕਿ ਇੱਕ ਸੰਤੁਲਿਤ ਅਹਾਰ ਸਾਡੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਾ ਪੂਰਾ ਖ਼ਿਆਲ ਰੱਖਦਾ ਹੈ। ਇਸ ਲਈ ਕਿਸੇ ਇਕੱਲੇ ਤੱਤ ਦੀ ਵਰਤੋਂ ਇਸ ਦੇ ਸੁਧਾਰ ਵਿੱਚ ਕੋਈ ਖ਼ਾਸ ਯੋਗਦਾਨ ਨਹੀਂ ਪਾ ਸਕਦੀ।
ਸਰੀਰ ਲਈ ਖੁਰਾਕ ਵਿੱਚੋਂ ਵਿਟਮਿਨ-ਡੀ ਸੋਖਣਾ ਮੁਸ਼ਕਲ ਹੁੰਦਾ ਹੈ।
ਸੰਤੁਲਿਤ ਭੋਜਨ ਖਾਣਾ ਸਾਡੀ ਤੰਦਰੁਸਤੀ ਲਈ ਜ਼ਰੂਰੀ ਹੈ। ਇਸ ਦੀ ਸਲਾਹ ਤਾਂ ਉਸ ਸਮੇਂ ਵੀ ਦਿੱਤੀ ਜਾਂਦੀ ਹੈ ਜਦੋਂ ਮਹਾਂਮਾਰੀ ਨਾ ਫ਼ੈਲੀ ਹੋਵੇ।
ਇਸ ਵਿੱਚ ਵਿਟਾਮਿਨ-ਡੀ ਦੇ ਚੰਗੇ ਸੋਮੇ ਜਿਵੇਂ ਤੇਲ ਨਾਲ ਭਰਭੂਰ ਮੱਛੀ,ਆਂਡੇ, ਨਾਸ਼ਤੇ ਵਿੱਚ ਖਾਣ ਵਾਲੇ ਕੁਝ ਸੀਰਲ, ਯੌਗਰਟਸ, ਮੱਖਣ ਆਦਿ ਵਿੱਚ ਵੀ ਵਿਟਾਮਿਨ-ਡੀ ਪਾਇਆ ਜਾਂਦਾ ਹੈ।
ਧੁੱਪ ਸੇਕਣਾ
ਹਾਲਾਂਕਿ ਹੱਦੋਂ ਵੱਧ ਧੁੱਪ ਸੇਕ ਕੇ ਤੁਸੀਂ ਆਪਣੇ ਸਰੀਰ ਵਿੱਚ ਵਿਟਾਮਿਨ-ਡੀ ਦਾ ਭੰਡਾਰ ਨਹੀਂ ਕਰ ਸਕਦੇ। ਹਾਲਾਂਕਿ ਤੇਜ਼ ਧੁੱਪ ਨਾਲ ਤੁਹਾਡੀ ਚਮੜੀ ਝੁਲਸ ਸਕਦੀ ਹੈ। ਇਸ ਲਈ ਸੁਰੱਖਿਅਤ ਤਰੀਕੇ ਨਾਲ ਲੋੜ ਮੁਤਾਬਕ ਹੀ ਧੁੱਪ ਸੇਕੋ।
(ਇਹ ਲੇਖ ਸਧਾਰਣ ਜਾਣਕਾਰੀ ਦੇ ਮੰਤਵ ਨਾਲ ਲਿਖਿਆ ਗਿਆ ਹੈ।)
ਕੋਰੋਨਾਵਾਇਰਸ ਦੇ ਪ੍ਰਤੀ ਦਿਨ ਪੁਸ਼ਟ ਮਾਮਲੇ




ਇਹ ਵੀਡੀਓਜ਼ ਵੀ ਦੇਖੋ
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
































