ਨੈਸ਼ਨਲ ਪੋਰਟ੍ਰੇਟ ਗੈਲਰੀਜ਼ ਪੋਰਟਰੇਟਸ ਆਫ ਟੇਲਰ ਵੇਸਿੰਗ ਪ੍ਰਾਇਜ਼ ਦੀਆਂ ਤਸਵੀਰਾਂ
ਤਸਵੀਰ ਸਰੋਤ, Andy Lo Po
ਪੋਰਟਰੇਟ ਸੈੱਲੂਨ ਐਵਾਰਡ ਫੋਟੋਆਂ 2017 ਵਿੱਚ ਸ਼ਾਮਲ ਕੀਤੀਆਂ ਗਈਆਂ ਸਨ, ਉਨ੍ਹਾਂ ਵਿੱਚੋਂ ਕੁਝ ਨੂੰ ਟੇਲਰ ਵੇਜਿੰਗ ਨੈਸ਼ਨਲ ਪੋਰਟਰੇਟ ਫੋਟੋਗ੍ਰਾਫਿਕ ਪ੍ਰਾਇਜ਼ ਨੇ ਰੱਦ ਕਰ ਦਿੱਤਾ ਸੀ।
ਇਹ ਪੁਰਸਕਾਰ 2011 ਵਿੱਚ ਕੈਰਲ ਈਵਨਜ਼ ਅਤੇ ਜੇਮਜ਼ ਓ ਜੇਨਿੰਕਸ ਨੇ ਸਥਾਪਤ ਕੀਤਾ ਸੀ।
ਕਲਾਕਾਰ ਜੂਲੀ ਕੋਕਬਰਨ ਨੇ ਲੰਡਨ ਫੀਲਡਜ਼ ਵਿੱਚ 16 ਨਵੰਬਰ 2017 ਨੂੰ ,ਇਸ ਸਾਲ ਦੀ ਪ੍ਰਦਰਸ਼ਨੀ ਲਈ ਇਨ੍ਹਾਂ 46 ਫੋਟੋਆਂ ਦੀ ਚੋਣ ਕੀਤੀ।
ਉਹ ਕਹਿੰਦੀ ਹੈ, "ਮੈਂ ਸੋਚਿਆ ਕਿ ਰੱਦ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਚੋਣ ਕਰਨੀ ਸੌਖੀ ਹੋਵੇਗੀ । ਪਰ ਇਹ ਬਹੁਤ ਮੁਸ਼ਕਲ ਕੰਮ ਸੀ. ਇਸ ਪ੍ਰਕਿਰਿਆ ਵਿੱਚ, ਮੇਰਾ ਗਿਆਨ ਵਧਿਆ ਬਹੁਤ ਸਾਰੀਆਂ ਤਸਵੀਰਾਂ ਨੇ ਮੇਰੇ ਦਿਲ ਨੂੰ ਛੂਹ ਲਿਆ।"
ਤਸਵੀਰ ਸਰੋਤ, James Perolls
ਤਸਵੀਰ ਸਰੋਤ, Dave Imms
ਤਸਵੀਰ ਸਰੋਤ, David Eaton
ਤਸਵੀਰ ਸਰੋਤ, Harry Borden
ਹੈਰੀ ਬਾਰਡਨ ਨੇ ਕਿਹਾ ਹ, "ਇਹ ਤਸਵੀਰ ਮੇਰੇ ਬੇਟੇ ਆਸਕਰ ਦੀ ਹੈ." ਇਸ ਚਿੱਤਰ ਨੂੰ ਖਿੱਚਣ ਦੀ ਇੱਛਾ ਉਦੋਂ ਆਈ ਜਦੋਂ ਮੈਂ ਉਸਦੇ ਕੋਟ 'ਤੇ ਬੈਜ ਦੀ ਚਮਕ ਦੇਖੀ, ਅਤੇ ਮੈਨੂੰ ਲੱਗਾ ਕਿ ਇਹ ਸਕੂਲ ਪ੍ਰਤੀ ਬਚਨਬੱਧਤਾ ਨੂੰ ਦਰਸਾਉਂਦਾ ਹੈ।
ਤਸਵੀਰ ਸਰੋਤ, Will Hartley
ਤਸਵੀਰ ਸਰੋਤ, Dean Belcher
ਮੈਰੀ ਦੀ ਇਹ ਤਸਵੀਰ ਡੀਨ ਬੇਲਚਰ ਦੁਆਰਾ ਖਿੱਚੀ ਗਈ ਸੀ। ਮੈਰੀ ਦੱਖਣੀ ਲੰਡਨ ਵਿਚ ਸਥਿਤ ਮਾਨਸਿਕ ਰੋਗੀਆਂ ਦੇ ਹਸਪਤਾਲ ਵਿੱਚ ਰਹਿੰਦੀ ਹੈ।
ਤਸਵੀਰ ਸਰੋਤ, Jasper Fry
ਤਸਵੀਰ ਸਰੋਤ, LEON FOGGITT
ਕ੍ਰਿਸ ਦਾ ਇਹ ਫੋਟੋ ਲਿਨ ਫੋਗਿਟ ਨੇ ਖਿੱਚੀ ਹੈ। ਕ੍ਰਿਸ ਇਕ ਕਲਾਕਾਰ ਹੈ ਅਤੇ ਉਸ ਦੇ ਸਿਰ ਚ ਸੱਟ ਲੱਗ ਗਈ ਹੈ।
ਤਸਵੀਰ ਸਰੋਤ, LEWIS KHAN
ਇਹ ਤਸਵੀਰ ਲੈਵਿਸ ਖ਼ਾਨ ਦੁਆਰਾ ਵੈਸਟਮਿੰਸਟਰ ਅਤੇ ਲੰਡਨ ਵਿੱਚ ਚੈਲਸੀਆ ਦੇ ਹਸਪਤਾਲਾਂ ਵਿੱਚ ਤਾਇਨਾਤ ਲੋਕਾਂ ਦੀਆਂ ਫੋਟੋਆਂ ਦੀ ਲੜੀ ਲਈ ਖਿੱਚੀ ਗਈ।
ਤਸਵੀਰ ਸਰੋਤ, MARK AITKEN
ਫਿਲਿਸ ਦੀ ਇਹ ਫੋਟੋ ਦੱਖਣੀ ਲੰਡਨ ਦੇ ਟੂਲੂਸ ਹਿਲ ਵਿਚ ਮਾਰਕ ਐਟਕਨ ਦੁਆਰਾ ਖਿੱਚੀ ਗਈ ਹੈ।
ਤਸਵੀਰ ਸਰੋਤ, NICOLA MUIRHEAD
ਇਹ ਪੱਛਮੀ ਲੰਡਨ ਦੇ ਟ੍ਰਾਇਲਿਕ ਟਾਵਰ ਤੋਂ ਲਈਆਂ ਤਸਵੀਰਾਂ ਵਿੱਚੋਂ ਇੱਕ ਹੈ। ਨਿਕੋਲਾ ਮੂਰੇਹੈਡ ਦੀ ਇਹ ਤਸਵੀਰ ਐਡੀਥ ਦੁਆਰਾ ਖਿੱਚੀ ਗਈ ਹੈ।
ਤਸਵੀਰ ਸਰੋਤ, SARAH LEE
ਜੋੜੋ ਭੈਣ ਭਰਾ ਜੋਹ ਅਤੇ ਡਿਊਕ ਬ੍ਰੁਕਸ ਦੀ ਤਸਵੀਰ ਲੀ ਸਾਰਾ ਨੇ ਖਿੱਚੀ ਹੈ।
ਤਸਵੀਰ ਸਰੋਤ, MATT MACPAKE
ਮੈਟ ਮੈਕਪੇਕੇ ਨੇ ਕੈਰਲ ਦੀ ਤਸਵੀਰ ਲਈ।
ਤਸਵੀਰ ਸਰੋਤ, MATT MACPAKE
ਬ੍ਰਿਟੇਨ ਦੇ ਲੇਬਰ ਆਗੂ ਜੇਰੇਮੀ ਕੌਰਬਿਨ ਦੀ ਇਹ ਫੋਟੋ ਟੌਮ ਬੀਅਰਸ ਦੁਆਰਾ ਲਈ ਗਈ ਸੀ, ਜਿਸਨੂੰ ਇੱਕ ਮੈਗਜ਼ੀਨ ਲਈ ਸ਼ਾਰਟਲਿਸਟ ਕੀਤਾ ਗਿਆ ਸੀ।
ਇਨ੍ਹਾਂ 46 ਪੋਰਟਰੇਟ ਫੋਟੋਆਂ ਦੀ ਪ੍ਰਦਰਸ਼ਨੀ 23 ਨਵੰਬਰ ਤੋਂ 7 ਦਸੰਬਰ ਤੱਕ ਲੰਡਨ ਵਿੱਚ ਐਟ੍ਰੀਅਮ ਵਿਖੇ ਦੇਖੀ ਜਾ ਸਕਦੀ ਹੈ।
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ