ਕੋਰੋਨਾਵਾਇਰਸ: ਦਿੱਲੀ ਦੀਆਂ ਉਹ 17 ਤਸਵੀਰਾਂ ਜੋ ਦਿਲ ਤੋੜ ਦੇਣਗੀਆਂ
ਤਸਵੀਰ ਸਰੋਤ, danishsiddiqui/reuters
ਭਾਰਤ ਵਿੱਚ ਵੱਧਦੇ ਕੋਰੋਨਾਵਾਇਰਸ ਕੇਸਾਂ ਦਰਮਿਆਨ ਹਰ ਦਿਨ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਲੱਖਾਂ ਘਰਾਂ ਦੇ ਜੀਆਂ ਨੂੰ ਖੋਹ ਲਿਆ ਹੈ। ਮੌਤਾਂ ਦਾ ਅੰਕੜਾ ਹਰ ਦਿਨ ਵੱਧ ਰਿਹਾ ਹੈ।
ਚੇਤਾਵਨੀ: ਇਸ ਫੋਟੋ ਗੈਲਰੀ ਵਿੱਚ ਕੁਝ ਤਸਵੀਰਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਭਾਰਤ ਲਗਾਤਾਰ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਦੇਖ ਰਿਹਾ ਹੈ। ਲੰਘੇ 24 ਘੰਟਿਆਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਸਾਢੇ 3 ਲੱਖ ਤੋਂ ਪਾਰ ਹੋ ਗਈ ਹੈ।
ਲੋਕਾਂ ਦੀ ਮੌਤ ਹਸਪਤਾਲ ਵਿੱਚ ਇਲਾਜ ਲਈ ਬਿਨਾਂ ਬੈੱਡ ਤੇ ਆਕਸੀਜਨ ਦੇ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਜਿੱਥੇ ਇੱਕ ਪਾਸੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਬੈੱਡ ਨਹੀਂ ਹਨ ਤਾਂ ਦੂਜੇ ਪਾਸੇ ਸ਼ਮਸ਼ਾਨ ਘਾਟਾਂ ਵਿੱਚ ਸੰਸਕਾਰ ਲਈ ਜਗ੍ਹਾਂ ਦੀ ਘਾਟ ਹੋ ਗਈ ਹੈ।
ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰਵਾਉਣ ਵਾਲੇ ਕਈ ਲੋਕ ਬਿਨਾਂ ਬ੍ਰੇਕ ਦੇ ਹੀ ਲਗਾਤਾਰ ਕੰਮ ਕਰ ਰਹੇ ਹਨ।
ਦਿੱਲੀ ਦੇ ਕਈ ਸ਼ਮਸ਼ਾਨ ਘਾਟਾਂ ਵਿੱਚ ਥਾਂ ਘੱਟ ਹੋਣ ਨਾਲ ਉੱਥੋਂ ਦੇ ਕਰਮਚਾਰੀਆਂ ਨੂੰ ਪਾਰਕ ਅਤੇ ਹੋਰ ਖਾਲ੍ਹੀ ਥਾਵਾਂ ਉੱਤੇ ਅੰਤਿਮ ਸੰਸਕਾਰ ਕਰਨ ਲਈ ਢਾਂਚੇ ਬਣਾਉਣੇ ਪਏ ਹਨ।
ਅੰਤਿਮ ਸੰਸਕਾਰ ਲਈ ਪ੍ਰਸ਼ਾਸਨ ਨੂੰ ਕਈ ਦਰਖ਼ਤਾਂ ਤੱਕ ਨੂੰ ਵੱਢਣਾ ਪਿਆ ਹੈ।
ਕੋਰੋਨਾਵਾਇਰਸ ਕਾਰਨ ਜਿਨ੍ਹਾਂ ਦਾ ਦੇਹਾਂਤ ਹੋਇਆ ਹੈ ਉਨ੍ਹਾਂ ਦੇ ਪਰਿਵਾਰ ਨੂੰ ਅੰਤਿਮ ਸੰਸਕਾਰ ਕਰਵਾਉਣ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਦਿੱਲੀ ਵਿੱਚ ਅੰਤਿਮ ਸੰਸਕਾਰ ਦੀਆਂ ਇਹ ਕੁਝ ਤਸਵੀਰਾਂ ਹਾਲਾਤ ਬਿਆਨ ਕਰ ਰਹੀਆਂ ਹਨ।
ਤਸਵੀਰ ਸਰੋਤ, Naveen Sharma/SOPA Images/Shutterstock
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Amarjeet Kumar Singh / Shutterstock
ਤਸਵੀਰ ਸਰੋਤ, Danish Siddiqui / Reuters
ਤਸਵੀਰ ਸਰੋਤ, Danish Siddiqui / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Danish Siddiqui / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਤਸਵੀਰ ਸਰੋਤ, Adnan Abidi / Reuters
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ