ਤਸਵੀਰਾਂ꞉ ਮੇਘਨ ਮਾਰਕਲ ਭਾਰਤੀ ਵਿਆਂਦੜਾਂ ਦੇ ਕੱਪੜਿਆਂ 'ਚ ਕਿਸ ਤਰ੍ਹਾਂ ਦੀ ਦਿਖਦੀ
ਕੇਨਸਿੰਗਸਟਨ ਪੈਲੇਸ ਦੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦਾ ਵਿਆਹ 19 ਮਈ ਨੂੰ ਹੋਵੇਗਾ।
ਸਾਡੇ ਵਿਜੂਅਲ ਆਰਟਿਸਟ ਪੁਨੀਤ ਬਰਨਾਲਾ ਨੇ ਕਲਪਨਾ ਨਾਲ ਮੇਘਨ ਮਾਰਕਲ ਦੀਆਂ ਕੁਝ ਤਸਵੀਰਾਂ ਤਿਆਰ ਕੀਤੀਆਂ ਹਨ ਅਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੱਖ-ਵੱਖ ਭਾਰਤੀ ਪਹਿਰਾਵਿਆਂ ਵਿੱਚ ਕਿਹੋ ਜਿਹੇ ਲੱਗਣਗੇ।
ਮੇਘਨ ਆਮ ਤੌਰ 'ਤੇ ਪੱਛਮੀਂ ਪਹਿਰਾਵਾ ਹੀ ਪਹਿਨਦੇ ਹਨ।
ਸਭ ਤੋ ਪਹਿਲਾਂ ਮੇਘਨ ਪੰਜਾਬੀ ਪਹਿਰਾਵੇ ਵਿੱਚ।
ਮੇਘਨ ਗੁਜਾਰਤੀ ਲਾੜੀ ਦੀ ਡਰੈਸ ਵਿੱਚ।
ਮੇਘਨ ਰਵਾਇਤੀ ਮਰਾਠੀ ਪਹਿਰਾਵੇ ਵਿੱਚ।
ਮੇਘਨ ਤਾਮਿਲ ਲਾੜੀ ਦੇ ਰੂਪ ਵਿੱਚ।
ਮੇਘਨ ਤੈਲੁਗੂ ਪਹਿਰਾਵੇ ਵਿੱਚ।
ਮੇਘਨ ਬੰਗਾਲੀ ਪਹਿਰਾਵੇ ਵਿੱਚ।
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ
{{rankTranslation}}