You’re viewing a text-only version of this website that uses less data. View the main version of the website including all images and videos.
ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ ਅਵਾਰਡ ਜੈਤੂ ਸਮ੍ਰਿਤੀ ਮੰਧਾਨਾ ਨੂੰ ਕ੍ਰਿਕਟ ਖੇਡਣ ਦੀ ਪ੍ਰੇਰਣਾ ਕਿੱਥੋਂ ਮਿਲੀ
ਭਾਰਤੀ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਬੀਬੀਸੀ ਇੰਡਿਅਨ ਸਪੋਰਟਸਵੂਮੈਨ ਆਫ ਦਿ ਈਅਰ 2025 ਚੁਣੇ ਗਏ ਹਨ।
ਇਸ ਸਾਲ ਇਸ ਐਵਾਰਡ ਲਈ ਪੰਜ ਦਾਵੇਦਾਰ ਸਨ- ਕ੍ਰਿਕਟਰ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ, ਨਿਸ਼ਾਨੇਬਾਜ਼ ਸੁਰੂਚੀ ਸਿੰਘ ਅਤੇ ਐਥਲੀਟ ਜੋਤੀ ਯਾਰਾਜੀ।
ਇਹ ਪੁਰਸਕਾਰ ਸਾਲ 2025 ਵਿੱਚ ਭਾਰਤੀ ਖੇਡ ਜਗਤ ਵਿੱਚ ਔਰਤਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਦੇਸ਼ ਵਿੱਚ ਖੇਡ ਨਾਲ ਜੁੜੀਆਂ ਸਾਰੀਆਂ ਔਰਤਾਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਲਈ ਦਿੱਤਾ ਜਾਂਦਾ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉੱਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਣ ਦੇ ਤਜਰਬੇ ਬਾਰੇ ਬੀਬੀਸੀ ਨਿਊਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਨਾਲ ਹੀ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਲਈ ਇਹ ਕਿੰਨਾ ਅਹਿਮ ਹੈ।
ਰਿਪੋਰਟ-ਇਸ਼ਾਦ੍ਰਿਤਾ ਲਹਿਰੀ, ਸ਼ੂਟ ਐਂਡ ਐਡਿਟ- ਪਵਨ ਜੈਸਵਾਲ ਅਤੇ ਸੰਦੀਪ ਯਾਦਵ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ