ਧੁਰੰਧਰ 2: ਚੌਧਰੀ ਅਸਲਮ ਦੀ ਪਤਨੀ ਨੂੰ ਕੀ ਹੈ ਸ਼ਿਕਾਇਤ

ਧੁਰੰਧਰ 2: ਚੌਧਰੀ ਅਸਲਮ ਦੀ ਪਤਨੀ ਨੂੰ ਕੀ ਹੈ ਸ਼ਿਕਾਇਤ

ਫ਼ਿਲਮ 'ਧੁਰੰਧਰ: ਦਿ ਰਿਵੈਂਜ' ਦੀ ਕਾਫ਼ੀ ਚਰਚਾ ਹੋ ਰਹੀ ਹੈ। ਬਾਲੀਵੁੱਡ ਫ਼ਿਲਮ ਧੁਰੰਧਰ ਦਾ ਭਾਗ 2 19 ਮਾਰਚ ਨੂੰ ਰਿਲੀਜ਼ ਹੋਇਆ ਸੀ। ਇਸ ਫਿਲਮ ਨੇ ਇੱਕ ਵਾਰ ਫਿਰ ਕਰਾਚੀ ਦੇ ਮਸ਼ਹੂਰ ਅਤੇ ਵਿਵਾਦਪੂਰਨ ਪੁਲਿਸ ਅਫ਼ਸਰ ਚੌਧਰੀ ਅਸਲਮ ਦੀ ਕਹਾਣੀ ਨੂੰ ਸੁਰਖੀਆਂ ਵਿੱਚ ਲਿਆਂਦਾ ਹੈ।

ਚੌਧਰੀ ਅਸਲਮ ਦੀ 2014 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਅਦਾਕਾਰ ਸੰਜੇ ਦੱਤ ਨੇ ਫ਼ਿਲਮ ਵਿੱਚ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ, ਜਿਸ ਦੀ ਕਾਫ਼ੀ ਤਾਰੀਫ਼ ਵੀ ਹੋਈ। ਚੌਧਰੀ ਅਸਲਮ ਦੀ ਪਤਨੀ ਨੌਰੀਨ ਨੇ ਵੀ ਧੁਰੰਧਰ 2 ਦੇਖੀ ਹੈ। ਇਸ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ?

ਰਿਪੋਰਟ- ਸ਼ੁਮਾਇਲਾ ਖਾਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)