You’re viewing a text-only version of this website that uses less data. View the main version of the website including all images and videos.
'ਇਹ ਸਫ਼ਰ ਅਸਾਨ ਨਹੀਂ ਰਿਹਾ', ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਲਈ ਐਥਲੈਟਿਕਸ 'ਚ ਪਹਿਲਾ ਮੈਡਲ ਜਿੱਤਣ ਵਾਲੇ ਅੰਜੂ ਬੌਬੀ ਜੌਰਜ ਨਾਲ ਮੁਲਾਕਾਤ
'ਇਹ ਸਫ਼ਰ ਅਸਾਨ ਨਹੀਂ ਰਿਹਾ', ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਲਈ ਐਥਲੈਟਿਕਸ 'ਚ ਪਹਿਲਾ ਮੈਡਲ ਜਿੱਤਣ ਵਾਲੇ ਅੰਜੂ ਬੌਬੀ ਜੌਰਜ ਨਾਲ ਮੁਲਾਕਾਤ
ਅੰਜੂ ਬੌਬੀ ਜੌਰਜ ਕਹਿੰਦੇ ਹਨ, ''ਇਹ ਫੈਸਲਾ ਮੇਰੇ ਮਾਪਿਆਂ ਦਾ ਸੀ, ਅਸਲ ਵਿੱਚ ਮੇਰੀ ਮਾਂ ਦਾ। ਉਨ੍ਹਾਂ ਨੇ ਨਿੱਕੀ ਉਮਰ 'ਚ ਹੀ ਮੇਰੇ ਵਿੱਚ ਕੋਈ ਕਾਬਲੀਅਤ ਦੇਖੀ। ਮੈਂ ਮੁੰਡਿਆਂ ਨਾਲ ਖੇਡਦੀ ਸੀ, ਦੂਰ ਤੱਕ ਅਤੇ ਬਹੁਤ ਤੇਜ਼ ਦੌੜਦੀ ਸੀ। ਉਨ੍ਹਾਂ ਨੇ ਮੈਨੂੰ ਸਪੋਰਟਸ 'ਚ ਭੇਜਣ ਦਾ ਫੈਸਲਾ ਲਿਆ। ਮੇਰੇ ਪਿਤਾ ਨੂੰ ਛੱਡ ਕੇ ਹਰ ਕੋਈ ਇਸ ਫੈਸਲੇ ਦੇ ਖਿਲਾਫ ਸੀ।''
ਅੰਜੂ ਬੌਬੀ ਜਾਰਜ ਦਾ ਨੇ 2003 ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਐਥਲੈਟਿਕਸ ਵਿੱਚ ਭਾਰਤ ਲਈ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ ਸੀ।
ਜਾਣੋ ਉਨ੍ਹਾਂ ਦੇ ਪ੍ਰੇਰਣਾਦਾਇਕ ਸਫ਼ਰ ਬਾਰੇ...
ਰਿਪੋਰਟ: ਇਸ਼ਾਦ੍ਰਿਤਾ ਲਹਿਰੀ, ਸ਼ੂਟ ਤੇ ਐਡਿਟ- ਕੇਂਜ਼ ਉਲ ਮੁਨੀਰ ਅਤੇ ਸ਼ਾਦ ਮਿੱਦਤ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ