ਧਰਮ ਦੀਆਂ ਸਰਹੱਦਾਂ ਨੂੰ ਪਾਰ ਕਰ ਕਿਵੇਂ ਸਿਰੇ ਚੜ੍ਹੀ ਇਸ ਜੋੜੇ ਦੀ ਪ੍ਰੇਮ ਕਹਾਣੀ

ਧਰਮ ਦੀਆਂ ਸਰਹੱਦਾਂ ਨੂੰ ਪਾਰ ਕਰ ਕਿਵੇਂ ਸਿਰੇ ਚੜ੍ਹੀ ਇਸ ਜੋੜੇ ਦੀ ਪ੍ਰੇਮ ਕਹਾਣੀ

ਵੈਲੇਨਟਾਈਨ ਡੇਅ 'ਤੇ ਬੀਬੀਸੀ ਪੰਜਾਬੀ ਉਨ੍ਹਾਂ ਜੋੜਿਆਂ ਦੀ ਕਹਾਣੀ ਲੈ ਕੇ ਆਇਆ ਹੈ, ਜਿਨ੍ਹਾਂ ਨੇ ਧਰਮ, ਸੱਭਿਅਤਾ ਜਾਂ ਸਮਾਜਿਕ ਪਾੜੇ ਦੇ ਫਰਕ ਨੂੰ ਪਿੱਛੇ ਛੱਡਿਆ। ਉਨ੍ਹਾਂ ਵਿੱਚੋਂ ਇੱਕ ਜੋੜੀ ਦਿੱਲੀ ਦੇ ਹਰਦੀਪ ਸਿੰਘ ਤੇ ਰਾਸ਼ਿਕਾ ਦੀ ਹੈ। ਦਿੱਲੀ ਵਿੱਚ ਰਾਸ਼ਿਕਾ ਭਾਰਦਵਾਜ ਤੇ ਹਰਦੀਪ ਸਿੰਘ ਦਾ ਡਾਂਸ ਸਟੂਡੀਓ ਹੈ।

ਜਾਣੋ ਕਿਵੇਂ ਸਕੂਲ ਦਾ ਪਿਆਰ ਵਿਆਹ ਤੱਕ ਪਹੁੰਚਿਆ ਤੇ ਕਿਹੜੇ ਯਾਦਗਾਰੀ ਪਲ਼ ਉਨ੍ਹਾਂ ਦੀ ਜ਼ਿੰਦਗੀ ਵਿੱਚ ਰਹੇ।

ਰਿਪੋਰਟ – ਜਸਪਾਲ ਸਿੰਘ, ਸ਼ੂਟ ਅਲਤਾਫ਼, ਐਡਿਟ – ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)